ਫਰਮਾ:Infobox writer ਨਿਰਪਿੰਦਰ ਸਿੰਘ ਰਤਨ ਪੰਜਾਬੀ ਕਵੀ ਅਤੇ ਲੇਖਕ ਹਨ।ਉਹਨਾ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਵਿੱਚ ਹੋਇਆ। ਉਹ ਲੇਖਕ ਹੋਣ ਦੇ ਨਾਲ ਨਾਲ ਭਾਰਤੀ ਪ੍ਰਸ਼ਾਸ਼ਕੀ ਸੇਵਾ (ਆਈ.ਏ.ਐਸ.) ਅਧਿਕਾਰੀ ਰਹੇ। ਉਹ ਅਜਕਲ ਚੰਡੀਗੜ੍ਹ ਵਿਖੇ ਰਹਿ ਰਹੇ ਹਨ ਅਤੇ ਸਾਹਿਤਕ ਸਮਾਗਮਾ ਵਿੱਚ ਸਰਗਰਮੀ ਨਾਲ ਭਾਗ ਲੈਂਦੇ ਰਹਿੰਦੇ ਹਨ।

ਰਚਨਾਵਾਂ

  • ਤੀਸਰਾ ਬਨਵਾਸ (ਕਾਵਿ ਸੰਗ੍ਰਹਿ)[1]
  • ਜੋ ਹਲਾਹਲ ਪੀਂਵਦੇ (ਕਾਵਿ ਸੰਗ੍ਰਹਿ)
  • ਮੇਰੀ ਪਹਿਲੀ ਕਮਾਈ (ਯਾਦਾਂ)
  • ਕਤਰਨ ਕਤਰਨ ਯਾਦਾਂ

ਹਵਾਲੇ

ਫਰਮਾ:ਹਵਾਲੇ