ਨਾਰਥ-ਈਸਟ ਫ੍ਰੰਟੀਅਰ ਅਜੰਸੀ

ਭਾਰਤਪੀਡੀਆ ਤੋਂ
imported>Gurbakhshish chand (added Category:ਅਰੁਨਾਚਲ ਪ੍ਰਦੇਸ਼ ਦਾ ਇਤਿਹਾਸ using HotCat) ਦੁਆਰਾ ਕੀਤਾ ਗਿਆ 12:38, 18 ਫ਼ਰਵਰੀ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search
1963 ਵਿੱਚ ਨੇਫ਼ਾ ਦੇ ਉਪ-ਵਿਭਾਗ

ਨਾਰਥ-ਈਸਟ ਫ੍ਰੰਟੀਅਰ ਅਜੰਸੀ ਜਾਂ NEFA (ਨੇਫ਼ਾਬਰਤਾਨਵੀ ਭਾਰਤ ਅਤੇ 1972 ਤੱਕ ਅਜ਼ਾਦ ਭਾਰਤ ਵਿਚਲੀ ਇੱਕ ਪ੍ਰਸ਼ਾਸਨਕ ਇਕਾਈ ਸੀ, ਜਿਸਤੋਂ ਬਾਅਦ ਇਹ ਕੇਂਦਰ-ਸ਼ਾਸਤ ਪ੍ਰਦੇਸ਼ ਅਰੁਣਾਚਲ ਪ੍ਰਦੇਸ਼ ਬਣ ਗਿਆ। ਇਸਦਾ ਸਦਰ-ਮੁਕਾਮ ਸ਼ਿਲਾਂਗ ਵਿਖੇ ਸੀ (1974 ਤੋਂ ਬਾਅਦ ਇਸਨੂੰ ਈਟਾਨਗਰ ਵਿਖੇ ਤਬਦੀਲ ਕਰ ਦਿੱਤਾ ਗਿਆ)।