ਨਵ-ਮਾਰਕਸਵਾਦ

ਭਾਰਤਪੀਡੀਆ ਤੋਂ
.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 03:48, 5 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਨਵ-ਮਾਰਕਸਵਾਦ ਵੱਖ ਵੀਹਵੀਂ ਸਦੀ ਦੀਆਂ ਉਹਨਾਂ ਵਭਿੰਨ ਪਹੁੰਚਾਂ ਲਈ ਇੱਕ ਖੁੱਲ੍ਹਾ ਜਿਹਾ ਸ਼ਬਦ ਹੈ, ਜਿਹਨਾਂ ਨੇ ਮਾਰਕਸਵਾਦ ਅਤੇ ਮਾਰਕਸਵਾਦੀ ਸਿਧਾਂਤ ਨੂੰ ਸੋਧਿਆ ਜਾਂ ਵਿਸਥਾਰਿਆ। ਇਹ ਵਰਤਾਰਾ ਪੱਛਮੀ ਮਾਰਕਸਵਾਦ ਵਿੱਚ ਵਿਕਸਤ ਹੋਇਆ, ਪਰ ਹੌਲੀ ਹੌਲੀ ਇਹ ਸੋਵੀਅਤ ਯੂਨੀਅਨ ਸਮੇਤ ਹੋਰ ਦੇਸ਼ਾਂ ਵਿੱਚ ਵੀ ਫੈਲ ਗਿਆ। ਇਹ ਨਿਊ ਲੈਫਟਦੀ ਥਿਊਰੀ ਦਾ ਇੱਕ ਅਟੁੱਟ ਹਿੱਸਾ ਬਣ ਗਿਆ।