More actions
ਨਵ-ਮਾਰਕਸਵਾਦ ਵੱਖ ਵੀਹਵੀਂ ਸਦੀ ਦੀਆਂ ਉਹਨਾਂ ਵਭਿੰਨ ਪਹੁੰਚਾਂ ਲਈ ਇੱਕ ਖੁੱਲ੍ਹਾ ਜਿਹਾ ਸ਼ਬਦ ਹੈ, ਜਿਹਨਾਂ ਨੇ ਮਾਰਕਸਵਾਦ ਅਤੇ ਮਾਰਕਸਵਾਦੀ ਸਿਧਾਂਤ ਨੂੰ ਸੋਧਿਆ ਜਾਂ ਵਿਸਥਾਰਿਆ। ਇਹ ਵਰਤਾਰਾ ਪੱਛਮੀ ਮਾਰਕਸਵਾਦ ਵਿੱਚ ਵਿਕਸਤ ਹੋਇਆ, ਪਰ ਹੌਲੀ ਹੌਲੀ ਇਹ ਸੋਵੀਅਤ ਯੂਨੀਅਨ ਸਮੇਤ ਹੋਰ ਦੇਸ਼ਾਂ ਵਿੱਚ ਵੀ ਫੈਲ ਗਿਆ। ਇਹ ਨਿਊ ਲੈਫਟਦੀ ਥਿਊਰੀ ਦਾ ਇੱਕ ਅਟੁੱਟ ਹਿੱਸਾ ਬਣ ਗਿਆ।