ਨਵਜੋਤ ਕੌਰ (ਹਾਕੀ)

ਭਾਰਤਪੀਡੀਆ ਤੋਂ

ਫਰਮਾ:Infobox athlete ਨਵਜੋਤ ਕੌਰ ਇੱਕ ਭਾਰਤੀ ਹਾਕੀ ਖਿਡਾਰੀ ਹੈ, ਜਿਸਨੇ ਕਿ ਰਿਓ ਡੀ ਜਨੇਰੋ ਵਿੱਚ ਹੋਈਆਂ 2016 ਓਲੰਪਿਕ ਖੇਡਾਂ ਵਿੱਚ ਬਤੌਰ ਫ਼ਾਰਵਰਡ (ਅੱਗੇ ਖੇਡਣ) ਖਿਡਾਰੀ ਹਿੱਸਾ ਲਿਆ ਸੀ।[1]

ਹਵਾਲੇ

  1. "Upcoming hockey player Navjot Kaur eyes Junior World cup title". ਇੰਡੀਆ ਟੂਡੇ. 25 ਅਗਸਤ 2015. Retrieved 17 August 2016.  Check date values in: |date= (help)