ਨਰੇਸ਼ ਮਹਿਤਾ

ਭਾਰਤਪੀਡੀਆ ਤੋਂ
imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 03:47, 5 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:Infobox writer ਗਿਆਨਪੀਠ ਇਨਾਮ ਨਾਲ ਸਨਮਾਨਿਤ ਹਿੰਦੀ ਕਵੀ ਸ਼੍ਰੀ ਨਰੇਸ਼ ਮਹਿਤਾ ਉਹਨਾਂ ਚੋਟੀ ਦੇ ਲੇਖਕਾਂ ਵਿੱਚ ਸਨ ਜੋ ਭਾਰਤੀਅਤਾ ਦੀ ਆਪਣੀ ਡੂੰਘੀ ਦ੍ਰਿਸ਼ਟੀ ਲਈ ਜਾਣ ਜਾਂਦੇ ਹਨ। ਨਰੇਸ਼ ਮਹਿਤਾ ਨੇ ਆਧੁਨਿਕ ਕਵਿਤਾ ਨੂੰ ਨਵੀਂ ਵਿਅੰਜਨਾ ਦੇ ਨਾਲ ਨਵਾਂ ਮੋੜ ਦਿੱਤਾ। ਰਾਗਾਤਮਿਕਤਾ, ਸੰਵੇਦਨਾ ਅਤੇ ਉਦਾੱਤਤਾ ਉਹਨਾਂ ਦੀ ਸਿਰਜਨਾ ਦੇ ਮੂਲ ਤੱਤ ਹਨ, ਜੋ ਉਹਨਾਂ ਨੂੰ ਕੁਦਰਤ ਅਤੇ ਸਮੁੱਚੀ ਸ੍ਰਿਸ਼ਟੀ ਦੇ ਪ੍ਰਤੀ ਸੰਵੇਦਨਸ਼ੀਲ ਬਣਾਉਂਦੇ ਹਨ। ਨਾਲ ਹੀ, ਪ੍ਰਚੱਲਤ ਸਾਹਿਤਕ ਰੁਝਾਨਾਂ ਤੋਂ ਇੱਕ ਤਰ੍ਹਾਂ ਦੀ ਦੂਰੀ ਨੇ ਉਹਨਾਂ ਦੀ ਕਵਿਤਾ-ਸ਼ੈਲੀ ਅਤੇ ਸੰਰਚਨਾ ਨੂੰ ਮੌਲਿਕਤਾ ਦਿੱਤੀ।[1]

ਹਵਾਲੇ

ਫਰਮਾ:ਹਵਾਲੇ ਫਰਮਾ:ਗਿਆਨਪੀਠ ਇਨਾਮ ਜੇਤੂ