ਧਰਮ ਕੰਮੇਆਣਾ
>Harvinder Chandigarh ਦੁਆਰਾ ਕੀਤਾ ਗਿਆ 00:40, 21 ਜਨਵਰੀ 2020 ਦਾ ਦੁਹਰਾਅ
ਫਰਮਾ:Infobox writer ਧਰਮ ਕੰਮੇਆਣਾ (ਜਨਮ 13 ਅਪਰੈਲ 1959) ਪਟਿਆਲੇ ਰਹਿੰਦਾ ਪੰਜਾਬੀ ਕਵੀ, ਗੀਤਕਾਰ ਅਤੇ ਲੇਖਕ ਹੈ।
ਰਚਨਾਵਾਂ
ਕਾਵਿ-ਸੰਗ੍ਰਹਿ
- ਸੂਲਾਂ ਵਿੰਨੇ ਫੁੱਲ (1977)
- ਪੂਜਾ (1978)
- ਮੈਨੂੰ ਹੱਸਣਾ ਭੁੱਲ ਗਿਆ ਮਾਂ (1982)
- ਜਾਗ ਕਿਸਾਨਾ ਜਾਗ (1991)
- ਸਮਕਾਲ (1991)
- ਅੱਗ ਦੇ ਫੁੱਲ (1996)
- ਨਵੀਆਂ ਪੈੜਾਂ (1997)
- ਉਮਰਾਂ ਦੀ ਫੁਲਕਾਰੀ
- ਉਪਰਾਮ ਮੌਸਮ (2008)[1]
- ਕੋਈ ਕੋਈ ਦੀਵਾ ਬਲੇ
ਨਾਵਲ
- ਆਪਣੇ ਬਿਗਾਨੇ
- ਉਖੜੇ ਸੁਰ
ਹੋਰ
- ਮੇਰੀ ਗੀਤਕਾਰੀ ਦਾ ਸਫ਼ਰ (2008) (ਸਵੈ-ਜੀਵਨੀ)
- ਸਾਹਿਬਾਂ (ਕਾਵਿ-ਨਾਟ)
ਪ੍ਰਸਿਧ ਗੀਤ
- ਹੱਥਾਂ ਨੂੰ ਮਹਿੰਦੀ ਫੇਰ ਲਾ ਲਵੀਂ (ਗਾਇਕ ਮੁਹੰਮਦ ਸਦੀਕ)
- ਤੂੰ ਗੜਵਾ ਮੈਂ ਤੇਰੀ ਡੋਰ ਵੇ ਮਾਹੀਆ (ਗਾਇਕ ਸਰਦੂਲ ਸਿਕੰਦਰ)