ਫਰਮਾ:Infobox writer ਧਰਮ ਕੰਮੇਆਣਾ (ਜਨਮ 13 ਅਪਰੈਲ 1959) ਪਟਿਆਲੇ ਰਹਿੰਦਾ ਪੰਜਾਬੀ ਕਵੀ, ਗੀਤਕਾਰ ਅਤੇ ਲੇਖਕ ਹੈ।

ਧਰਮ ਕੰਮੇਆਣਾ 20 ਅਕਤੂਬਰ 1995 ਨੂੰ ਪ੍ਰੋ. ਮੋਹਣ ਸਿੰਘ ਮੇਲੇ ਵਿਖੇ

ਰਚਨਾਵਾਂ

ਕਾਵਿ-ਸੰਗ੍ਰਹਿ

  • ਸੂਲਾਂ ਵਿੰਨੇ ਫੁੱਲ (1977)
  • ਪੂਜਾ (1978)
  • ਮੈਨੂੰ ਹੱਸਣਾ ਭੁੱਲ ਗਿਆ ਮਾਂ (1982)
  • ਜਾਗ ਕਿਸਾਨਾ ਜਾਗ (1991)
  • ਸਮਕਾਲ (1991)
  • ਅੱਗ ਦੇ ਫੁੱਲ (1996)
  • ਨਵੀਆਂ ਪੈੜਾਂ (1997)
  • ਉਮਰਾਂ ਦੀ ਫੁਲਕਾਰੀ
  • ਉਪਰਾਮ ਮੌਸਮ (2008)[1]
  • ਕੋਈ ਕੋਈ ਦੀਵਾ ਬਲੇ

ਨਾਵਲ

  • ਆਪਣੇ ਬਿਗਾਨੇ
  • ਉਖੜੇ ਸੁਰ

ਹੋਰ

  • ਮੇਰੀ ਗੀਤਕਾਰੀ ਦਾ ਸਫ਼ਰ (2008) (ਸਵੈ-ਜੀਵਨੀ)
  • ਸਾਹਿਬਾਂ (ਕਾਵਿ-ਨਾਟ)

ਪ੍ਰਸਿਧ ਗੀਤ

ਹਵਾਲੇ

ਫਰਮਾ:ਹਵਾਲੇ