ਦੱਖਣੀ ਬਿਹਾਰ ਕੇਂਦਰੀ ਯੂਨੀਵਰਸਿਟੀ

ਦੱਖਣੀ ਬਿਹਾਰ ਕੇਂਦਰੀ ਯੂਨੀਵਰਸਿਟੀ ਭਾਰਤ ਸਰਕਾਰ ਵੱਲੋਂ ਕੇਂਦਰੀ ਯੂਨੀਵਰਸਿਟੀ ਐਕਟ, 2009(ਸੈਕਸ਼ਨ 25) ਅਧੀਨ ਬਣਾਈਆਂ ਗਈਆਂ 16 ਨਵੀਂਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਕੇਂਦਰੀ ਯੂਨੀਵਰਸਿਟੀ ਹੈ। ਇਹ ਯੂਨੀਵਰਸਿਟੀ ਭਾਰਤ ਦੇ ਬਿਹਾਰ ਰਾਜ ਵਿੱਚ ਸਥਿਤ ਹੈ।[1][2][3] ਇਹ ਯੂਨੀਵਰਸਿਟੀ 300 ਏਕੜ ਵਿੱਚ ਫ਼ੈਲੀ ਹੋਈ ਹੈ।[4]

ਦੱਖਣੀ ਬਿਹਾਰ ਕੇਂਦਰੀ ਯੂਨੀਵਰਸਿਟੀ
ਸੀ.ਯੂ.ਐੱਸ.ਬੀ
ਸਥਾਪਨਾ2009
ਕਿਸਮਕੇਂਦਰੀ ਯੂਨੀਵਰਸਿਟੀ
ਟਿਕਾਣਾਗਯਾ ਅਤੇ ਪਟਨਾ, ਬਿਹਾਰ, ਭਾਰਤ
ਵੈੱਬਸਾਈਟcusb.ac.in

ਚਾਂਸਲਰ

ਲੋਕ ਸਭਾ ਸਪੀਕਰ ਸ੍ਰੀਮਤੀ ਮੀਰਾ ਕੁਮਾਰ ਇਸ ਯੂਨੀਵਰਸਿਟੀ ਦੇ ਪਹਿਲੇ ਚਾਂਸਲਰ ਸਨ।[5]

ਹਵਾਲੇ

ਬਾਹਰੀ ਕੜੀਆਂ