Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਦੇਸ ਰਾਜ ਲਚਕਾਨੀ

ਭਾਰਤਪੀਡੀਆ ਤੋਂ
ਤਸਵੀਰ:Des-raj-lachkani-.jpg
ਦੇਸ ਰਾਜ ਲਚਕਾਨੀ

ਦੇਸ ਰਾਜ ਲਚਕਾਨੀ ਇੱਕ ਪੰਜਾਬੀ ਕਵੀਸ਼ਰ/ਢਾਡੀ ਹੈ। ਇਨ੍ਹਾਂ ਨੇ ਦੇਸ ਰਾਜ ਲਚਕਾਨੀ ਢਾਡੀ ਜਥਾ ਨਾਂ ਦਾ ਢਾਡੀ ਗਰੁੱਪ ਬਣਾਇਆ ਹੈ। ਇਸ ਦੁਆਰਾ ਗਾਈ ਜੁਗਨੀ, ਹੀਰ ਦੀ ਕਲੀ ਬਹੁਤ ਮਕਬੂਲ ਹੈ। ਸਲੀਮ-ਸੁਲੇਮਾਨ ਦੇ ਸੰਗੀਤ ਨਿਰਦੇਸ਼ਨ ਹੇਠ ਕੋਕ ਸਟੂਡੀੳੇ ਵਿੱਚ "ਨਮਸਤੇ" ਗੀਤ ਗਾਇਆ ਜੋ ਕਿ ਬਹੁਤ ਮਕਬੂਲ ਹੈ।