ਦੁੱਲੇ ਦੀ ਢਾਬ

ਭਾਰਤਪੀਡੀਆ ਤੋਂ
.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 03:07, 5 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:Infobox book ਦੁੱਲੇ ਦੀ ਢਾਬ ਰਾਮ ਸਰੂਪ ਅਣਖੀ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਇਹ ਵੱਡ-ਆਕਾਰੀ ਅਤੇ ਮਹਾ-ਕਾਵਿਕ ਪਲਾਟ ਵਾਲਾ ਨਾਵਲ ਕਿਹਾ ਜਾ ਸਕਦਾ ਹੈ।[1] ਅਸਲ ਵਿੱਚ ਅਣਖੀ ਨੇ ਪੰਜ ਨਾਵਲਾਂ ਨੂੰ ਇੱਕ ਲੜੀਵਾਰ ਢੰਗ ਨਾਲ ਲਿਖਿਆ ਜੋ ਆਪਣੇ-ਆਪ ਵਿੱਚ ਵੀ ਪੂਰੇ ਨਾਵਲ ਹਨ ਅਤੇ "ਦੁੱਲੇ ਦੀ ਢਾਬ" ਵਿੱਚ ਇਕੋ ਕਹਾਣੀ ਬਣ ਜਾਂਦੇ ਹਨ।ਇਹ ਪੰਜੇ ਨਾਵਲ ਪਹਿਲਾਂ "ਸਰਦਾਰੋ, ਹਮੀਰਗੜ੍ਹ, ਜੱਸੀ ਸਰਪੰਚ , ਅੱਛਰਾ ਦਾਂਦੂ ਅਤੇ ਸਲਫਾਸ ਨਾਂਵਾਂ ਹੇਠ ਪ੍ਰਕਾਸ਼ਿਤ ਹੋਏ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ