ਦਸੂਹਾ ਵਿਧਾਨ ਸਭਾ ਹਲਕਾ
ਫਰਮਾ:Infobox constituency ਦਸੂਹਾ ਵਿਧਾਨ ਸਭਾ ਹਲਾਕ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ 40 ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਦਾ ਹੈ।[1]
ਨਤੀਜਾ
| ਸਾਲ | ਹਲਕਾ ਨੰ | ਜੇਤੂ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ | ਹਾਰੇ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ | 
|---|---|---|---|---|---|---|---|
| 2017 | 40 | ਅਰੁਨ ਡੋਗਰਾ | ਕਾਂਗਰਸ | 56527 | ਸੁਖਜੀਤ ਕੌਰ | ਭਾਜਪਾ | 38889 | 
| 2012 | 40 | ਅਮਰਜੀਤ ਸਿੰਘ | ਭਾਜਪਾ | 57969 | ਰਮੇਸ਼ ਚੰਦਰ ਡੋਗਰਾ | ਕਾਂਗਰਸ | 51746 | 
| 2012 | 40 | ਸੁਖਜੀਤ ਕੌਰ (ਮੱਧ ਚੋਣਾਂ) | ਭਾਜਪਾ | 77494 | ਅਰੁਨ ਡੋਗਰਾ | ਕਾਂਗਰਸ | 30063 | 
| 2007 | 50 | ਅਮਰਜੀਤ ਸਿੰਘ | ਭਾਜਪਾ | 51919 | ਰਮੇਸ਼ ਚੰਦਰ ਡੋਗਰਾ | ਕਾਂਗਰਸ | 42645 | 
| 2002 | 51 | ਰਮੇਸ਼ ਚੰਦਰ ਡੋਗਰਾ | ਕਾਂਗਰਸ | 38718 | ਮਹੰਤ ਰਾਮ ਪ੍ਰਕਾਸ਼ | ਭਾਜਪਾ | 26635 | 
| 1997 | 51 | ਰਮੇਸ਼ ਚੰਦਰ ਡੋਗਰਾ | ਕਾਂਗਰਸ | 31754 | ਮਹੰਤ ਰਾਮ ਪ੍ਰਕਾਸ਼ | ਭਾਜਪਾ | 31701 | 
| 1992 | 51 | ਰਮੇਸ਼ ਚੰਦਰ ਡੋਗਰਾ | ਕਾਂਗਰਸ | 20957 | ਦਿਆਲ ਸਿੰਘ | ਬਸਪਾ | 8951 | 
| 1985 | 51 | ਰਮੇਸ਼ ਚੰਦਰ ਡੋਗਰਾ | ਅਜ਼ਾਦ | 26891 | ਗੁਰਚਰਨ ਸਿੰਘ | ਕਾਂਗਰਸ | 17868 | 
| 1980 | 51 | ਗੁਰਚਰਨ ਸਿੰਘ | ਕਾਂਗਰਸ | 24455 | ਚੰਨਣ ਸਿੰਘ ਧੂਤ | ਸੀਪੀਆਈ | 14150 | 
| 1977 | 51 | ਗੁਰਚਰਨ ਸਿੰਘ | ਕਾਂਗਰਸ | 18923 | ਹਰਦਿਆਲ ਸਿੰਘ | ਜਨਤਾ ਪਾਰਟੀ | 17316 | 
| 1972 | 45 | ਸੱਤ ਪਾਲ ਸਿੰਘ | ਕਾਂਗਰਸ | 20535 | ਰਾਮ ਪ੍ਰਕਾਸ਼ ਦਾਸ | ਅਜ਼ਾਦ | 15242 | 
| 1969 | 45 | ਦਵਿੰਦਰ ਸਿੰਘ | ਸ਼.ਅ.ਦ. | 19066 | ਰਾਮ ਪ੍ਰਕਾਸ਼ ਦਾਸ | ਅਜ਼ਾਦ | 12203 | 
| 1967 | 45 | ਰਾਮ ਪ੍ਰਕਾਸ਼ ਦਾਸ | ਅਜ਼ਾਦ | 15539 | ਦਵਿੰਦਰ ਸਿੰਘ | ਅਜ਼ਾਦ | 11958 | 
| 1962 | 132 | ਕਰਤਾਰ ਸਿੰਘ | ਕਾਂਗਰਸ | 22803 | ਜਗਜੀਤ ਸਿੰਘ | ਅਜ਼ਾਦ | 22406 | 
| 1957 | 88 | ਕਰਤਾਰ ਸਿੰਘ | ਕਾਂਗਰਸ | 22784 | ਜਗਜੀਤ ਸਿੰਘ | ਅਜ਼ਾਦ | 13465 | 
| 1951 | 52 | ਹਰੀ ਸਿੰਘ | ਕਾਂਗਰਸ | 10894 | ਹਰਨਾਮ ਸਿੰਘ | ਅਜ਼ਾਦ | 6677 | 
ਨਤੀਜਾ
2017
ਫਰਮਾ:Election box begin ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate ਫਰਮਾ:Election box candidate with party link ਫਰਮਾ:Election box end
ਹਵਾਲੇ
- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.