ਦਲਜੀਤ ਸਿੰਘ ਚੀਮਾ
ਡਾ. ਦਲਜੀਤ ਸਿੰਘ ਚੀਮਾ ਪੰਜਾਬ ਰਾਜ ਦੇ ਸਿਆਸਤਦਾਨ ਹਨ ਅਤੇ ਪੰਜਾਬ ਸਰਕਾਰ ਵਿੱਚ ਸਿੱਖਿਆ ਮੰਤਰੀ ਦੇ ਅਹੁਦੇ ਉੱਤੇ ਹਨ।[1][2][3][4]
| ਦਲਜੀਤ ਸਿੰਘ ਚੀਮਾ | |
|---|---|
| ਪੰਜਾਬ ਸਰਕਾਰ ਵਿੱਚ ਸਿੱਖਿਆ ਮੰਤਰੀ | |
| ਮੌਜੂਦਾ | |
| ਦਫ਼ਤਰ ਸਾਂਭਿਆ 2014 | |
| ਹਲਕਾ | ਰੋਪੜ ਹਲਕਾ | 
| ਪੰਜਾਬ ਵਿਧਾਨ ਸਭਾ ਦਾ ਮੈਂਬਰ | |
| ਮੌਜੂਦਾ | |
| ਦਫ਼ਤਰ ਸਾਂਭਿਆ 2012 | |
| ਨਿੱਜੀ ਜਾਣਕਾਰੀ | |
| ਕੌਮੀਅਤ | ਭਾਰਤੀ | 
| ਸਿਆਸੀ ਪਾਰਟੀ | ਸ਼੍ਰੋਮਣੀ ਅਕਾਲੀ ਦਲ | 
| ਅਲਮਾ ਮਾਤਰ | ਜੀ.ਜੀ.ਐਸ. ਮੇਡਿਕਲ ਕਾਲਜ | 
| ਕੰਮ-ਕਾਰ | ਸਿਆਸਤਦਾਨ | 
| ਕਿੱਤਾ | ਡਾਕਟਰ | 
ਹਲਕਾ
ਚੀਮਾ ਪੰਜਾਬ ਦੇ ਰੋਪੜ ਹਲਕੇ ਦੀ ਨੁਮਾਇੰਦਗੀ ਕਰਦਾ ਹੈ।[5]
ਰਾਜਨੀਤਕ ਦਲ
ਚੀਮਾ ਜੀ ਪੰਜਾਬੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹਨ।
ਬਾਹਰੀ ਕੜੀਆਂ
ਹਵਾਲੇ
- ↑ "Favour detention but only after students get second chance: Daljit Singh Cheema". indianexpress.com.
- ↑ "Punjab education minister brainstorms with teachers over poor results". indianexpress.com.
- ↑ "Education channel launch soon in Punjab, says Daljit Cheema". tribuneindia.com.
- ↑ "Punjab poor results row: Education minister conducts brainstorming session with teachers". indiatoday.intoday.in.
- ↑ "Sitting and previous MLAs from Rupnagar Assembly Constituency". elections.in.