ਦਰਸ਼ਨ ਸਿੰਘ ਆਸ਼ਟ
ਦਰਸ਼ਨ ਸਿੰਘ ਆਸ਼ਟ (ਜਨਮ 15 ਦਸੰਬਰ 1965) ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਪੰਜਾਬੀ ਬਾਲ ਸਾਹਿਤਕਾਰ ਅਤੇ ਲੇਖਕ ਹੈ। ਇੰਟਰਨੈਸ਼ਨਲ ਬਾਲ ਸਾਹਿਤ ਲੇਖਕਾਂ ਅਤੇ ਚਿੱਤਰਕਾਰਾਂ ਦੀ ਐਸੋਸੀਏਸ਼ਨ 'ਐਵਿਕ' ਨੇ ਉਸ ਨੂੰ ਪੰਜਾਬੀ ਭਾਸ਼ਾ ਵਿੱਚ ਪਾਏ ਯੋਗਦਾਨ ਲਈ ਕੌਮੀ ਬਾਲ ਸਾਹਿਤ ਪੁਰਸਕਾਰ ਪ੍ਰਦਾਨ ਕੀਤਾ ਹੈ।
ਪੁਸਤਕਾਂ
- ਪੰਜਾਬੀ ਬਾਲ ਸਾਹਿਤ ਦਾ ਆਲੋਚਨਾਤਮਕ ਮੁਹਾਂਦਰਾ
- ਚੁਨਮੁਨ ਦੀ ਵਾਪਸੀ (ਬਾਲ ਨਾਵਲ)[1]
- ਜਿਥੇ ਚਾਹ ਉਥੇ ਰਾਹ
- ਬੁੱਝੋ ਬੱਚਿਓ ਮੈਂ ਹਾਂ ਕੌਣ? (ਬਾਲ ਸ਼ਾਇਰੀ)
- ਉੱਡ ਗਈ ਤਿਤਲੀ: (ਬਾਲ ਕਹਾਣੀਆਂ)[2]
- ਨਾਟਕ ਵੰਨਸੁਵੰਨੇ (1992)[3]
- ਬਾਗਾਂ ਵਾਲਾ ਪਿੰਡ (1991)
ਹਵਾਲੇ
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-05. Retrieved 2014-10-09.
- ↑ [1]
- ↑ [2]
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ