ਫਰਮਾ:Infobox settlement

ਥਾਣੇ ਮਹਾਰਾਸ਼ਟਰ ਪ੍ਰਾਂਤ ਦਾ ਸ਼ਹਿਰ ਹੈ। ਇਹ ਮੁੰਬਈ ਖੇਤਰ ਵਿੱਚ ਆਉਂਦਾ ਹੈ। ਇਥੋਂ ਦੀ ਮਸੁੰਦਾ ਝੀਲ ਬਹੁਤ ਹੀ ਮਸ਼ਹੂਰ ਝੀਲ ਹੈ। ਇੱਥੇ ਡਰਾਮਾ ਦਾ ਮਸ਼ਹੂਰ ਗਡਕਰੀ ਰੰਗਾਯਤਨ ਕਲਾ ਮੰਚ ਹੈ। ਥਾਣੇ ਦੇ ਜ਼ਿਲ੍ਹੇ ਵਿੱਚ ਸਭ ਤੋਂ ਪੁਰਾਣਾ ਮੰਦਰ ਕੋਪੀਨੇਸ਼ਵਰ ਮੰਦਰ ਹੈ। ਜਿਸ ਨੂੰ 1750 ਈਸਵੀ ਵਿੱਚ ਚਿਮਾਜੀ ਅਪਾ ਨੇ ਬਣਵਾਇਆ ਸੀ।[1]

ਹਵਾਲੇ

ਫਰਮਾ:ਹਵਾਲੇ