ਤ੍ਰਿਦੀਬ ਚੌਧਰੀ
>InternetArchiveBot (Rescuing 1 sources and tagging 0 as dead.) #IABot (v2.0.8.2) ਦੁਆਰਾ ਕੀਤਾ ਗਿਆ 00:05, 13 ਅਕਤੂਬਰ 2021 ਦਾ ਦੁਹਰਾਅ
ਫਰਮਾ:Infobox Indian politician ਤ੍ਰਿਦੀਬ ਚੌਧਰੀ (1911-1997) ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਆਜ਼ਾਦੀ ਕਾਰਕੁਨ ਸੀ। ਉਸ ਨੇ ਇਨਕਲਾਬੀ ਸੋਸ਼ਲਿਸਟ ਪਾਰਟੀ ਦਾ ਨੇਤਾ ਅਤੇ ਭਾਰਤ ਵਿੱਚ ਪੱਛਮੀ ਬੰਗਾਲ ਦੇ ਬਹਿਰਾਮਪੁਰ ਤੋਂ ਲੋਕ ਸਭਾ ਦਾ ਮੈਂਬਰ ਸੀ। ਉਹ 1952 ਤੋਂ 1984 ਤੱਕ ਲੋਕ ਸਭਾ ਦਾ ਮੈਂਬਰ ਅਤੇ 1987 ਤੋਂ 1997 ਤੱਕ ਰਾਜ ਸਭਾ ਦਾ ਮੈਂਬਰ ਰਿਹਾ। 1974 ਵਿੱਚ ਉਹ ਭਾਰਤੀ ਰਾਸ਼ਟਰਪਤੀ ਚੋਣ ਲਈ ਸੰਯੁਕਤ ਵਿਰੋਧੀ ਧਿਰ ਦਾ ਉਮੀਦਵਾਰ ਸੀ। ਉਸ ਨੇ ਗੋਆ ਮੁਕਤੀ ਲਹਿਰ ਵਿੱਚ ਹਿੱਸਾ ਲਿਆ ਸੀ।[1] ਉਹ ਆਰਐਸਪੀ ਦੇ ਬਾਨੀਆਂ ਵਿੱਚੋਂ ਇੱਕ ਸੀ।[2]
ਹਵਾਲੇ
- ↑ parliamentofindia obituary
- ↑ Lua error in package.lua at line 80: module 'Module:Citation/CS1/Suggestions' not found.