ਤਮਸ (ਫ਼ਿਲਮ)

ਭਾਰਤਪੀਡੀਆ ਤੋਂ
ਤਮਸ
ਤਸਵੀਰ:ਤਮਸ ਪੋਸਟਰ.jpg
ਤਮਸ ਫ਼ਿਲਮ ਪੋਸਟਰ
ਨਿਰਦੇਸ਼ਕਗੋਵਿੰਦ ਨਿਹਲਾਨੀ
ਨਿਰਮਾਤਾਗੋਬਿੰਦ ਨਿਹਲਾਨੀ
ਲੇਖਕਭੀਸ਼ਮ ਸਾਹਨੀ
ਸਕਰੀਨਪਲੇਅ ਦਾਤਾਭੀਸ਼ਮ ਸਾਹਨੀ
ਕਹਾਣੀਕਾਰਭੀਸ਼ਮ ਸਾਹਨੀ
ਬੁਨਿਆਦਤਮਸ
ਸਿਤਾਰੇਓਮ ਪੁਰੀ
ਅਮਰੀਸ਼ ਪੁਰੀ
ਮਨੋਹਰ ਸਿੰਘ
ਦੀਪਾ ਸਾਹੀ
ਦੀਨਾ ਪਾਠਕ
ਭੀਸ਼ਮ ਸਾਹਨੀ
ਏ .ਕੇ. ਹੰਗਲ
ਸਈਅਦ ਜਾਫਰੀ
ਸੰਗੀਤਕਾਰਵਨਰਾਜ ਭਾਟੀਆ
ਸਿਨੇਮਾਕਾਰਗੋਵਿੰਦ ਨਿਹਲਾਨੀ
ਰਿਲੀਜ਼ ਮਿਤੀ(ਆਂ)1986
ਮਿਆਦ297 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਤਮਸ ਗੋਬਿੰਦ ਨਿਹਲਾਨੀ ਦੁਆਰਾ ਨਿਰਦੇਸ਼ਿਤ ਇੱਕ ਟੀ.ਵੀ. ਫਿਲਮ ਹੈ ਜੋ ਕਿ ਭੀਸ਼ਮ ਸਾਹਨੀ ਦੁਆਰਾ ਲਿਖੇ ਇਸੇ ਨਾਮ ਦੇ ਤਮਸ ਨਾਵਲ ਉੱਤੇ ਆਧਾਰਿਤ ਹੈ।[1] ਇਸ ਨਾਵਲ ਲਈ ਭੀਸ਼ਮ ਸਾਹਨੀ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਤਮਸ ਵਿੱਚ ਬਟਵਾਰੇ ਦਾ ਦਰਦ ਬਿਲੁਕਲ ਨਾਵਲ ਦੀ ਤਰ੍ਹਾਂ ਗੋਵਿੰਦ ਨਿਹਲਾਨੀ ਨੇ ਟੀਵੀ ਸਕਰੀਨ ਤੇ ਮਹਿਸੂਸ ਕਰਾ ਦਿੱਤਾ। ਇਸ ਫਿਲਮ ਲਈ ਸੁਰੇਖਾ ਨੂੰ ਸਭ ਤੋਂ ਉੱਤਮ ਸਹਾਇਕ ਐਕਟਰੈਸ ਦਾ ਰਾਸ਼ਟਰੀ ਇਨਾਮ ਅਤੇ ਵਨਰਾਜ ਭਾਟੀਆ ਨੂੰ ਸਭ ਤੋਂ ਉੱਤਮ ਸੰਗੀਤਕਾਰ ਦਾ ਰਾਸ਼ਟਰੀ ਇਨਾਮ ਦਿੱਤਾ ਗਿਆ ਸੀ।

ਕਲਾਕਾਰ

ਬਾਹਰਲੇ ਲਿੰਕ

ਹਵਾਲੇ

Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ