ਡਾ: ਸਰਬਜੀਤ ਕੌਰ ਸੋਹਲ

>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 20:12, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:ਗਿਆਨਸੰਦੂਕ ਲੇਖਕ ਡਾ: ਸਰਬਜੀਤ ਕੌਰ ਸੋਹਲ ਪੰਜਾਬੀ ਦੀ ਇੱਕ ਕਵਿੱਤਰੀ ਹੈ।ਉਹਨਾ ਦਾ ਇੱਕ ਕਾਵਿ ਸੰਗ੍ਰਹਿ ਗੁੰਨ੍ਹੀ ਮਿੱਟੀ[1][2] ਪ੍ਰਕਾਸ਼ਤ ਹੋ ਚੁੱਕਾ ਹੈ।ਉਹ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੀ ਵਾਈਸ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਉਹਨਾ ਨੂੰ ਨੂੰ ਰਾਸ਼ਟਰਪਤੀ ਤੋਂ ਕੌਮੀ ਐਵਾਰਡ ਵੀ ਮਿਲ ਚੁੱਕਾ ਹੈ। ਪੰਜਾਬ ਸਾਹਿਤ ਅਕਾਦਮੀ ਹੈ ਨਾਲ ਵੀ ਜੁੜੇ ਹੋਏ ਹਨ।

ਡਾ: ਸਰਬਜੀਤ ਕੌਰ ਸੋਹਲ

ਹਵਾਲੇ

ਫਰਮਾ:ਹਵਾਲੇ

  1. "ਨਾਰੀ-ਸਰੋਕਾਰਾਂ-ਨੂੰ-ਵਿਸਥਾਰ". punjabitribuneonline.com. Retrieved 7 ਨਵੰਬਰ 2016.
  2. "'ਗੁੰਨ੍ਹੀ ਮਿੱਟੀ': ਸਿਰਜਣਾ ਦੀ ਚਿਹਨਕਾਰੀ". punjabitribuneonline.com. Retrieved 7 ਨਵੰਬਰ 2016.