ਫਰਮਾ:Merge

(ਡਾ. ਛਿੰਦਰ ਪਾਲ)

ਪੰਜਾਬੀ ਕੰਪਿਊਟਰ ਲੇਖਕ

ਜਨਮ ਸਥਾਨ

•ਪਿੰਡ ਲਾਧੂਕਾ (ਜ਼ਿਲ੍ਹਾ: ਫ਼ਾਜ਼ਿਲਕਾ, ਪੰਜਾਬ-152123)

ਅਹੁਦਾ ਤੇ ਵਿਭਾਗ

•ਪ੍ਰੋਗਰਾਮਰ-ਕਮ-ਟਰੇਨਰ •ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ •ਪੰਜਾਬੀ ਯੂਨੀਵਰਸਿਟੀ ਪਟਿਆਲਾ

ਅਕਾਦਮਿਕ ਯੋਗਤਾ

•ਐਮਸੀਏ, ਐਮਐਸਸੀ, ਈਸੀਈ 'ਚ 3 ਸਾਲਾ ਡਿਪਲੋਮਾ; ਪੀਐਚ-ਡੀ

ਵਿਸ਼ੇਸ਼ ਪ੍ਰਾਪਤੀਆਂ

•ਪੰਜਾਬੀ 'ਚ ਲਿਖੀ ਦੁਨੀਆ ਦੀ ਸਭ ਤੋਂ ਪਹਿਲੀ ਕੰਪਿਊਟਰ ਪੁਸਤਕ ਦਾ ਲੇਖਕ •ਅਨੁਵਾਦਿਤ ਪੁਸਤਕਾਂ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਪਾਠਕ੍ਰਮ ਲਈ ਲਾਗੂ •ਜਾਪਾਨ ਯਾਤਰਾ

ਪੁਸਤਕਾਂ

•ਕੰਪਿਊਟਰ ਅਤੇ ਸੂਚਨਾ ਤਕਨਾਲੋਜੀ ਬਾਰੇ 26 ਪੁਸਤਕਾਂ ਪ੍ਰਕਾਸ਼ਿਤ •ਪਿਛਲੇ 20 ਸਾਲਾਂ ਤੋਂ ਅਖ਼ਬਾਰਾਂ ਵਿੱਚ ਲਗਾਤਾਰ ਕਾਲਮ ਜਾਰੀ