ਡਾ. ਗੁਰੂਮੇਲ ਸਿੱਧੂ

ਡਾ. ਗੁਰੂਮੇਲ ਸਿੱਧੂ' (ਜਨਮ 23 ਮਈ 1944) ਇੱਕ ਅਮਰੀਕਨ ਪੰਜਾਬੀ ਲੇਖਕ, ਕਵੀ ਅਤੇ ਆਲੋਚਕ ਹੈ। ਕਿੱਤੇ ਪੱਖੋਂ ਉਹ ਜਨੈਟਿਕਸ ਵਿਗਿਆਨੀ ਹੈ[1] ਅਤੇ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਵਿੱਚ ਵੀ ਲਿਖਦਾ ਹੈ। ਗੁਰੂਮੇਲ ਉਸਦਾ ਕਲਮੀ ਨਾਮ ਹੈ, ਅਸਲੀ ਨਾਮ ਗੁਰਮੇਲ ਹੈ।

ਰਚਨਾਵਾਂ

  • ਸਿਮਰਤੀ ਦੇ ਹਾਸ਼ੀਏ
  • ਸ਼ਬਦਾਂ ਦਾ ਸਫ਼ਰ

ਬਾਹਰੀ ਲਿੰਕ

ਹਵਾਲੇ