More actions
ਫਰਮਾ:Infobox writer ਡਾ. ਕੇਸਰ ਸਿੰਘ ਕੇਸਰ (19 ਨਵੰਬਰ, 1940 - 5 ਦਸੰਬਰ, 2004) ਪੰਜਾਬੀ ਸਾਹਿਤ ਦੇ ਵਿਦਵਾਨ ਅਧਿਆਪਕ, ਆਲੋਚਕ ਅਤੇ ਸਨ। ਉਹ ਸਮਾਜਿਕ, ਇਤਿਹਾਸਕ, ਦਾਰਸ਼ਨਿਕ ਅਤੇ ਭਾਸ਼ਕੀ ਸੰਖੇਪਤਾ ਦੇ ਮਹੱਤਵ ਨੂੰ ਮਾਨਤਾ ਦੇਣ ਵਾਲੇ ਚਿੰਤਕ ਸਨ।
ਜੀਵਨ ਵੇਰਵੇ
ਡਾ. ਕੇਸਰ ਸਿੰਘ ਕੇਸਰ ਦਾ ਜਨਮ 19 ਨਵੰਬਰ, 1940 ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਇੱਕ ਨਿੱਕੇ ਜਿਹੇ ਪਿੰਡ ਕਲੇਰਾਂ ਵਿੱਚ ਮਾਤਾ ਜਗੀਰ ਕੌਰ ਦੀ ਕੁੱਖੋਂ ਪਿਤਾ ਜੋਗਿੰਦਰ ਸਿੰਘ ਦੇ ਘਰ ਹੋਇਆ। ਉਹਨਾਂ ਦਾ ਵਿਆਹ ਡਾ. ਜਸਬੀਰ ਕੌਰ ਨਾਲ ਹੋਇਆ। ਉਹਨਾਂ ਦੀ ਪਤਨੀ ਦਾ ਨਾਮ ਡਾ. ਜਸਬੀਰ ਹੈ।
ਰਚਨਾਵਾਂ
ਕਾਵਿ ਸੰਗ੍ਰਹਿ
- ਸੂਰਜ ਦਾ ਕਤਲ (1970)
ਸਾਹਿਤ ਚਿੰਤਨ
- ਖੋਜ ਚਿੰਤਨ *ਸਾਹਿਤ ਖੋਜ ਤੇ ਸਾਹਿਤ ਆਲੋਚਨਾ
- ਪ੍ਰਗਤੀਵਾਦੀ ਵਿਚਾਰਧਾਰਾ ਤੇ ਪੰਜਾਬੀ ਕਵਿਤਾ
- ਪੰਜਾਬੀ ਕਵਿਤਾ ਦਾ ਸੰਖੇਪ ਇਤਿਹਾਸ