ਡਾ. ਕਰਨਜੀਤ ਸਿੰਘ

ਭਾਰਤਪੀਡੀਆ ਤੋਂ
>ਕਾਫ਼ਿਰ ਜੀ (ਕਾਫ਼ਿਰ ਜੀ ਨੇ ਸਫ਼ਾ ਕਰਨਜੀਤ ਸਿੰਘ ਨੂੰ ਡਾ. ਕਰਨਜੀਤ ਸਿੰਘ ’ਤੇ ਭੇਜਿਆ) ਦੁਆਰਾ ਕੀਤਾ ਗਿਆ 09:20, 21 ਅਪਰੈਲ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਡਾ. ਕਰਨਜੀਤ ਸਿੰਘ ਪੰਜਾਬੀ ਕਵੀ, ਅਨੁਵਾਦਕ ਅਤੇ ਲੇਖਕ ਹਨ।

ਲਿਖਤਾਂ

ਡਾ. ਸਿੰਘ ਨੇ ਕਵਿਤਾ, ਲੋਕਧਾਰਾ, ਵਾਰਤਕ ਅਤੇ ਸਾਹਿਤਕ ਆਲੋਚਨਾ ਦੀਆਂ 17 ਕਿਤਾਬਾਂ ਲਿਖੀਆਂ ਹਨ। ਉਸ ਨੇ ਪੰਜਾਬੀ ਵਿੱਚ 50 ਤੋਂ ਵੱਧ ਕਿਤਾਬਾਂ ਅਨੁਵਾਦ ਵੀ ਕੀਤੀਆਂ ਹਨ ਅਤੇ ਇਨ੍ਹਾਂ ਵਿੱਚ ਅਲੈਗਜ਼ਾਂਦਰ ਪੁਸ਼ਕਿਨ, ਫ਼ਿਓਦਰ ਦੋਸਤੋਵਸਕੀ ਹੈ ਅਤੇ ਲਿਓ ਟਾਲਸਟਾਏ ਦੀਆਂ ਲਿਖਤਾਂ ਸ਼ਾਮਿਲ ਹਨ।[1]

ਕਾਵਿ-ਸੰਗ੍ਰਹਿ

  • ਰਿਸ਼ਤੇ
  • ਫੁਲ ਵੀ ਅੰਗਾਰੇ ਵੀ

ਹੋਰ

  • ਕਵਿਤਾ ਦੇ ਨਾਲ ਨਾਲ (1997)
  • ਕਲਮ ਦੀ ਅੱਖ (ਰੇਖਾ ਚਿੱਤਰ)
  • ਭਾਰਤ ਦੇ ਗੌਰਵ ਗ੍ਰੰਥ
  • ਪੰਜਾਬੀ ਜੀਵਨ
  • ਪੰਜਾਬੀ ਲੋਕਧਾਰਾ
  • ਪਾਣੀ ਕੇਰਾਂ ਬਦਬੁਦਾ (ਸਵੈਜੀਵਨੀ)
  • ਡਾ. ਕਰਨਜੀਤ ਸਿੰਘ: ਚਿੰਤਨ ਤੇ ਸਿਰਜਣਾ / ਨਰੇਸ਼ ਕੁਮਾਰ

ਹਵਾਲੇ

ਫਰਮਾ:ਹਵਾਲੇ