ਡਾ, ਕੁੰਵਰ ਬੇਚੈਨ
imported>Satdeepbot (clean up using AWB) ਦੁਆਰਾ ਕੀਤਾ ਗਿਆ 11:21, 16 ਨਵੰਬਰ 2015 ਦਾ ਦੁਹਰਾਅ
ਡਾ. ਕੁੰਵਰ ਬੇਚੈਨ (ਜਨਮ 1 ਜੁਲਾਈ 1942) ਇੱਕ ਹਿੰਦੀ ਕਵੀ ਹੈ।[1] ਉਹ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਦਾ ਨਿਵਾਸੀ ਹੈ। ਡਾ. ਬੇਚੈਨ ਦਾ ਜਨਮ 1 ਜੁਲਾਈ 1942 ਨੂੰ ਪਿੰਡ ਉਮਰੀ, ਜ਼ਿਲ੍ਹਾ ਮੁਰਾਦਾਬਾਦ, ਉਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਸ ਦਾ ਅਸਲ ਨਾਮ ਡਾ. ਕੁੰਵਰ ਬਹਾਦਰ ਸਕਸੈਨਾ ਹੈ। ਉਸ ਨੇ ਐਮਐਮਐਚ ਕਾਲਜ, ਗਾਜ਼ੀਆਬਾਦ ਵਿੱਚ ਹਿੰਦੀ ਵਿਭਾਗ ਦੇ ਮੁਖੀ ਦੇ ਤੌਰ ਉੱਤੇ ਕੰਮ ਕੀਤਾ।[2]