ਡਾਕੂਆਂ ਦਾ ਮੁੰਡਾ (ਫ਼ਿਲਮ)

ਭਾਰਤਪੀਡੀਆ ਤੋਂ

ਫਰਮਾ:Infobox film

ਡਾਕੂਆਂ ਦਾ ਮੁੰਡਾ ਇੱਕ ਭਾਰਤੀ ਪੰਜਾਬੀ ਜੀਵਨੀ ਫ਼ਿਲਮ ਹੈ ਜੋ ਕਿ ਸਾਬਕਾ ਕਬੱਡੀ ਖਿਡਾਰੀ ਮਿੰਟੂ ਗੁਰੂਸਰੀਆ ਦੇ ਜੀਵਨ 'ਤੇ ਅਧਾਰਿਤ ਹੈ।[1][2][3] ਫ਼ਿਲਮ ਮਨਦੀਪ ਬੈਨੀਪਾਲ ਦੁਆਰਾ ਨਿਰਦੇਸਿਤ ਕੀਤੀ ਗਈ ਹੈ ਅਤੇ ਇਸ ਵਿੱਚ ਦੇਵ ਖਰੌੜ, ਪੂਜਾ ਵਰਮਾ, ਜਗਜੀਤ ਸੰਧੂ, ਸੁਖਦੀਪ ਸੁੱਖ, ਲੱਕੀ ਧਾਲੀਵਾਲ ਅਤੇ ਹਰਦੀਪ ਗਿੱਲ ਮੁੱਖ ਭੂਮਿਕਾ ਨਿਭਾ ਰਹੇ ਹਨ। ਫਿਲਮ ਤੋਂ ਪਹਿਲਾਂ ਮਿੰਟੂ ਗੁਰੂਸਰੀਆ ਦੀ ਇਸੇ ਸਿਰਲੇਖ 'ਤੇ ਪੁਸਤਕ ਵੀ ਜਾਰੀ ਹੋ ਚੁੱਕੀ ਹੈ।

ਕਲਾਕਾਰ

ਹਵਾਲੇ

  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named tribune2
  2. Kirat (5 March 2018). "A New Punjabi Film 'Dakkuan Da Munda' Based On A Gangster's Book Has Just Been Announced!". ghaintpunjab.com. Retrieved 9 July 2018. 
  3. "Dakuan Da Munda release date final". Youtube. Savera Star Talks. Retrieved 9 July 2018.