ਡਾ: ਸਰਬਜੀਤ ਕੌਰ ਸੋਹਲ
ਫਰਮਾ:ਗਿਆਨਸੰਦੂਕ ਲੇਖਕ ਡਾ: ਸਰਬਜੀਤ ਕੌਰ ਸੋਹਲ ਪੰਜਾਬੀ ਦੀ ਇੱਕ ਕਵਿੱਤਰੀ ਹੈ।ਉਹਨਾ ਦਾ ਇੱਕ ਕਾਵਿ ਸੰਗ੍ਰਹਿ ਗੁੰਨ੍ਹੀ ਮਿੱਟੀ[1][2] ਪ੍ਰਕਾਸ਼ਤ ਹੋ ਚੁੱਕਾ ਹੈ।ਉਹ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੀ ਵਾਈਸ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਉਹਨਾ ਨੂੰ ਨੂੰ ਰਾਸ਼ਟਰਪਤੀ ਤੋਂ ਕੌਮੀ ਐਵਾਰਡ ਵੀ ਮਿਲ ਚੁੱਕਾ ਹੈ। ਪੰਜਾਬ ਸਾਹਿਤ ਅਕਾਦਮੀ ਹੈ ਨਾਲ ਵੀ ਜੁੜੇ ਹੋਏ ਹਨ।
ਹਵਾਲੇ
- ↑ "ਨਾਰੀ-ਸਰੋਕਾਰਾਂ-ਨੂੰ-ਵਿਸਥਾਰ". punjabitribuneonline.com. Retrieved 7 ਨਵੰਬਰ 2016. Check date values in:
|access-date=(help) - ↑ "'ਗੁੰਨ੍ਹੀ ਮਿੱਟੀ': ਸਿਰਜਣਾ ਦੀ ਚਿਹਨਕਾਰੀ". punjabitribuneonline.com. Retrieved 7 ਨਵੰਬਰ 2016. Check date values in:
|access-date=(help)