ਝੰਡਾ ਅਮਲੀ ਹਾਸਰਸ ਕਲਾਕਾਰ ਭਗਵੰਤ ਮਾਨ ਹੈ ਦੁਆਰਾ ਰਚਿਆ ਅਤੇ ਪੇਸ਼ ਕੀਤਾ ਜਾਂਦਾ ਇੱਕ ਹਾਸਰਸ ਕਿਰਦਾਰ ਹੈ। ਇਹ ਸਾਦਾ ਕੁੜ੍ਹਤਾ-ਚਾਦਰਾ ਪਾਉਂਦਾ ਹੈ ਅਤੇ ਸਿਰ ਉੱਤੇ ਸਾਫਾ ਬੰਨਦਾ ਹੈ।

ਹਵਾਲੇ

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ