ਜੱਦੀ ਸਰਦਾਰ
"ਜੱਦੀ ਸਰਦਾਰ" (Jaddi Sardar) ਆਉਣ ਵਾਲੀ ਇੱਕ ਭਾਰਤੀ-ਪੰਜਾਬੀ ਡਰਾਮਾ ਫ਼ਿਲਮ ਹੈ, ਜਿਸ ਵਿੱਚ ਪੰਜਾਬੀ ਗਾਇਕ, ਸਿੱਪੀ ਗਿੱਪੀ ਅਤੇ ਦਿਲਪ੍ਰੀਤ ਢਿੱਲੋਂ ਮੁੱਖ ਭੂਮਿਕਾ ਵਿੱਚ ਹਨ।[1] ਇਸ ਨੂੰ ਸੌਫਟ ਦਿਲ ਪ੍ਰੋਡਕਸ਼ਨਸ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ 12 ਜੁਲਾਈ 2019 ਨੂੰ ਰੀਲਿਜ਼ ਕੀਤਾ ਜਾ ਰਿਹਾ ਹੈ।[2][3]
ਫ਼ਿਲਮ ਕਾਸਟ
- ਸਿੱਪੀ ਗਿੱਲ[4]
- ਦਿਲਪ੍ਰੀਤ ਢਿੱਲੋਂ
- ਸਾਵਨ ਰੂਪੋਵਾਲੀ
- ਗੁੱਗੂ ਗਿੱਲ
- ਹੌਬੀ ਧਾਲੀਵਾਲ
- ਅਨੀਤਾ ਦੇਵਗਨ
- ਸੰਸਾਰ ਸੰਧੂ
- ਯਾਦ ਗਰੇਵਾਲ
- ਪਰਮਿੰਦਰ ਗਿੱਲ
ਹਵਾਲੇ
- ↑ "Jaddi Sardar". IMDb. 2019-05-27. Retrieved 2019-05-27.
- ↑ "Punjabi Film Jaddi Sardar Release Date Confirmed!". Ghaint Punjab. Retrieved 2019-05-27.
- ↑ "Sippy Gill, Dilpreet Dhillon Starring 'Jaddi Sardar' Set To Release On July 12". PTC Punjabi (in English). 2019-04-06. Retrieved 2019-05-27.
- ↑ Lua error in package.lua at line 80: module 'Module:Citation/CS1/Suggestions' not found.