ਜੰਗ ਬਹਾਦੁਰ ਗੋਇਲ
ਫਰਮਾ:ਗਿਆਨਸੰਦੂਕ ਲੇਖਕ ਜੰਗ ਬਹਾਦੁਰ ਗੋਇਲ (ਜਨਮ 23 ਅਗਸਤ 1946) ਪੰਜਾਬੀ ਸਾਹਿਤ ਵਿੱਚ ‘ਨਵੀਂ ਵਿਧਾ’ ਦਾ ਆਗਾਜ਼ ਕਰਨ ਵਾਲੇ ਅਨੋਖੇ ਪੰਜਾਬੀ ਲੇਖਕ ਹਨ।[1] ਉਸ ਨੇ ਤਿੰਨ ਭਾਗਾਂ ਵਿੱਚ ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ ਪੁਸਤਕ-ਲੜੀ ਪੰਜਾਬੀ ਸਾਹਿਤ ਜਗਤ ਨੂੰ ਦਿੱਤੀ ਹੈ। ਇਸ ਪੁਸਤਕ ਲੜੀ ਦੇ ਪਹਿਲੇ ਭਾਗ ਵਿੱਚ ਪੰਝੀ, ਦੂਜੇ ਭਾਗ ਵਿੱਚ ਗਿਆਰਾਂ ਅਤੇ ਤੀਜੀ ਵਿੱਚ ਦਸ ਨਾਵਲਾਂ - ਕੁੱਲ ਛਿਆਲੀ ਨਾਵਲਾਂ ਦੀ ਪੁਨਰ-ਸਿਰਜਣਾ ਕੀਤੀ ਹੈ। ਇਹ ਨਾਵਲਾਂ ਦਾ ਸੰਖੇਪ ਸਾਰ ਜਾਂ ਮਹਿਜ ਅਨੁਵਾਦ ਨਹੀਂ।[1]
ਤਸਵੀਰ:10312564 986405171449815 7433382622492747373 n.jpg
ਜੰਗ ਬਹਾਦੁਰ ਗੋਇਲ ਆਪਣੇ ਜੱਦੀ ਘਰ ਜੈਤੋ ਵਿਖੇ
ਰਚਨਾਵਾਂ
ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ (ਪੁਸਤਕ ਲੜੀ, ਭਾਗ 1 ਤੇ 4)
ਨਾਵਲ
- ਵਾਇਆ ਬਠਿੰਡਾ
ਅਨੁਵਾਦ
- ਇਕ ਜੀਵਨੀ ਖ਼ਲੀਲ ਜਿਬਰਾਨ-ਮਿਖ਼ਾਇਲ ਨਮਈ
ਹੋਰ
- ਮੁਹੱਬਤਨਾਮਾ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ
ਹਵਾਲੇ
- ↑ 1.0 1.1 "ਨਵੀਂ ਵਿਧਾ ਦੀ ਸਿਰਜਣਾ -ਗੁਰਦਿਆਲ ਸਿੰਘ". ਪੰਜਾਬੀ ਟ੍ਰਿਬਿਉਨ. 23 ਜੂਨ 2012. Check date values in:
|date=(help)