ਜੈਤੋ (ਵਿਧਾਨ ਸਭਾ ਹਲਕਾ)

ਵਿਧਾਨ ਸਭਾ ਹਲਕਾ ਜੈਤੋ (89), (ਜ਼ਿਲਾ ਫਰੀਦਕੋਟ),

ਪੰਜਾਬ ਵਿਧਾਨ ਸਭਾ ਦਾ ਹਲਕਾ ਹੈ, ਪਹਿਲੀ ਵਾਰ 2012 ਵਿੱਚ ਪੰਜਗਰਾਈਂ ਕਲਾਂ ਨੂੰ ਬਦਲ ਜੈਤੋ ਨੂੰ ਵਿਧਾਨ ਸਭਾ ਹਲਕਾ ਬਣਾਇਆ ਗਿਆ,