ਜਿਉਣ ਵਾਲਾ/ਜੀਵਨ ਵਾਲਾ

.>Wikilover90 (added Category:ਪੰਜਾਬ ਦੇ ਪਿੰਡ using HotCat) ਦੁਆਰਾ ਕੀਤਾ ਗਿਆ 14:20, 5 ਫ਼ਰਵਰੀ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਜਿਉਣ ਵਾਲਾ/ਜੀਵਨ ਵਾਲਾ ਪਿੰਡ ਜ਼ਿਲਾ ਫਰੀਦਕੋਟ ਦੀ ਤਹਿਸੀਲ ਫ਼ਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ1225 ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 4300 ਹੈ। ਇਸ ਪਿੰਡ ਵਿੱਚ ਡਾਕਘਰ ਵੀ ਹੈ ! ਇਹ ਪਿੰਡ ਫ਼ਰੀਦਕੋਟ ਮੋਗਾ ਸੜਕ ਤੋਂ 6 ਕਿਲੋਮੀਟਰ ਦੂਰ ਹੈ ! ਨੇੜੇ ਦਾ ਰੇਲਵੇ ਸਟੇਸ਼ਨ ਕੋਟਕਪੂਰਾ 3 ਕਿਲੋਮੀਟਰ ਦੂਰ ਹੈ !

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ ਫਰਮਾ:ਫ਼ਰੀਦਕੋਟ ਜ਼ਿਲ੍ਹਾ

ਫਰਮਾ:ਗੈਰ-ਸ਼੍ਰੇਣੀ