ਜਨਕ ਸ਼ਰਮੀਲਾ (1 ਅਪਰੈਲ 1955[1]) ਇੱਕ ਪੰਜਾਬੀ ਕਵੀ ਹੈ। ਇਸਨੇ ਦੋਗਾਣੇ, ਕਾਫੀਆਂ ਅਤੇ ਕੱਵਾਲੀਆਂ ਦੀ ਰਚਨਾ ਕੀਤੀ ਹੈ। ਇਸਨੂੰ ਆਧੁਨਿਕ ਕਾਲ ਦਾ ਬੁੱਲ੍ਹਾ ਮੰਨਿਆ ਜਾਂਦਾ ਹੈ।[1]

ਹਵਾਲੇ

ਫਰਮਾ:ਹਵਾਲੇ