ਜਗਤਾਰਜੀਤ

>Satdeep Gill ਦੁਆਰਾ ਕੀਤਾ ਗਿਆ 20:24, 21 ਜੂਨ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਜਗਤਾਰਜੀਤ ਪੰਜਾਬੀ ਕਵੀ ਤੇ ਸਾਹਿਤਕਾਰ ਹੈ। ਉਸ ਦੇ ਬਾਲਾਂ ਲਈ ਕਹਾਣੀ ਸੰਗ੍ਰਹਿ ਅੱਧੀ ਚੁੰਝ ਵਾਲੀ ਚਿੜੀ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ-ਪੁਸਤਕ ਪੁਰਸਕਾਰ ਮਿਲ ਚੁੱਕਿਆ ਹੈ।

ਪੁਸਤਕਾਂ

ਕਾਵਿ ਸੰਗ੍ਰਹਿ

ਕਹਾਣੀ ਸੰਗ੍ਰਹਿ

ਫਰਮਾ:ਅਧਾਰ