ਜਗਤਾਰਜੀਤ ਪੰਜਾਬੀ ਕਵੀ ਤੇ ਸਾਹਿਤਕਾਰ ਹੈ। ਉਸ ਦੇ ਬਾਲਾਂ ਲਈ ਕਹਾਣੀ ਸੰਗ੍ਰਹਿ ਅੱਧੀ ਚੁੰਝ ਵਾਲੀ ਚਿੜੀ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ-ਪੁਸਤਕ ਪੁਰਸਕਾਰ ਮਿਲ ਚੁੱਕਿਆ ਹੈ।

ਪੁਸਤਕਾਂ

ਕਾਵਿ ਸੰਗ੍ਰਹਿ

ਕਹਾਣੀ ਸੰਗ੍ਰਹਿ

ਫਰਮਾ:ਅਧਾਰ