ਛੋਟੀ ਸੀ ਬਾਤ (1975 ਫ਼ਿਲਮ)
| ਛੋਟੀ ਸੀ ਬਾਤ | |
|---|---|
| ਤਸਵੀਰ:Chhoti Si Baat.jpg ਛੋਟੀ ਸੀ ਬਾਤ ਦਾ ਪੋਸਟਰ | |
| ਨਿਰਦੇਸ਼ਕ | ਬਾਸੁ ਚੈਟਰਜੀ |
| ਨਿਰਮਾਤਾ | ਬਲਦੇਵ ਰਾਜ ਚੋਪੜਾ |
| ਲੇਖਕ | ਸ਼ਰਦ ਜੋਸ਼ੀ, ਬਾਸੁ ਚੈਟਰਜੀ (ਸੰਵਾਦ) |
| ਸਕਰੀਨਪਲੇਅ ਦਾਤਾ | ਬਾਸੁ ਚੈਟਰਜੀ |
| ਸਿਤਾਰੇ | ਅਸ਼ੋਕ ਕੁਮਾਰ, ਵਿੱਦਿਆ ਸਿਨਹਾ, ਅਮੋਲ ਪਾਲੇਕਰ, ਅਸਰਾਨੀ, ਨੰਦਿਤਾ ਠਾਕੁਰ, ਰਾਜਨ Haksar, ਅਸੀਮ ਕੁਮਾਰ, ਸੀ ਐਸ ਦੂਬੇ, <br, />ਨੋਨੀ ਗਾਂਗੁਲੀ ਅਮੋਲ ਸੇਨ |
| ਸੰਗੀਤਕਾਰ | ਸਲਿਲ ਚੌਧਰੀ ਗੀਤਕਾਰ: ਯੋਗੇਸ਼ |
| ਸਿਨੇਮਾਕਾਰ | ਕੇ ਕੇ ਮਹਾਜਨ |
| ਸੰਪਾਦਕ | ਵੀ ਐਨ ਮਯੇਕਰ |
| ਰਿਲੀਜ਼ ਮਿਤੀ(ਆਂ) | ਫਰਮਾ:Film date |
| ਦੇਸ਼ | ਭਾਰਤ |
| ਭਾਸ਼ਾ | ਹਿੰਦੀ |
ਛੋਟੀ ਸੀ ਬਾਤ 1975 ਦੀ ਹਿੰਦੀ ਫ਼ਿਲਮ ਹੈ। ਇਹ 20ਵੀਂ ਸਦੀ ਦੇ ਸਤਰਵਿਆਂ ਦੀ ਬੇਹਤਰੀਨ ਕਮੇਡੀ ਫ਼ਿਲਮਾਂ ਵਿੱਚ ਗਿਣੀ ਜਾਂਦੀ ਹੈ। ਇਹ ਬਾਕਸ ਆਫ਼ਿਸ ਹਿੱਟ ਰਹੀ ਸੀ।[1] ਇਸ ਨੇ ਬਾਸੂ ਚੈਟਰਜੀ ਲਈ ਵਧੀਆ ਸਕਰੀਨਪਲੇ ਲਈ ਫ਼ਿਲਫ਼ੇਅਰ ਅਵਾਰਡ ਅਤੇ ਅਨੇਕ ਫ਼ਿਲਫ਼ੇਅਰ ਨਾਮਜਦਗੀਆਂ ਪ੍ਰਾਪਤ ਕੀਤੀਆਂ।[2]
ਸੰਖੇਪ
ਪਾਤਰ
ਮੁਖ ਕਲਾਕਾਰ
- ਵਿਦਿਆ ਸਿਨਹਾ - ਪ੍ਰਭਾ ਨਾਰਾਇਣ
- ਅਮੋਲ ਪਾਲੇਕਰ - ਅਰੁਣ ਪ੍ਰਦੀਪ
- ਅਸ਼ੋਕ ਕੁਮਾਰ - ਕਰਨਲ ਜੂਲੀਅਸ ਨਾਗੇਂਦਰਨਾਥ ਵਿਲਫ਼ਰੈਡ ਸਿੰਹ
- ਅਸਰਾਨੀ - ਨਾਗੇਸ਼ ਸ਼ਾਸ੍ਤ੍ਰੀ
- ਨੰਦਿਤਾ ਠਾਕੁਰ - ਦੀਪਾ
- ਸੀ ਐਸ ਦੁਬੇ - ਗੁਰਨਾਮ, ਗਰਾਜ ਕਾ ਮਾਲਿਕ
- ਰਾਜੇਂਦਰਨਾਥ - ਮੌਨੀ ਬਾਬਾ
- ਕੋਮਿਲਾ ਵਰਕ - ਕਰਨਲ ਸਿੰਹ ਕੀ ਸਹਾਇਕਾ
- ਸੁਜੀਤ ਕੁਮਾਰ - ਅਤਿਥੀ ਪਾਤਰ
- ਅਮਿਤਾਭ ਬਚਨ - ਅਤਿਥੀ ਪਾਤਰ
- ਧਰਮੇਂਦਰ - ਅਤਿਥੀ ਪਾਤਰ
- ਹੇਮਾ ਮਾਲਿਨੀ - ਅਤਿਥੀ ਪਾਤਰ
- ਅਮੋਲ ਸੇਨ
- ਰਾਜਨ ਹਕਸਰ
- ਆਸ਼ਿਮ ਕੁਮਾਰ
- ਨੋਨੀ ਗਾਂਗੁਲੀ
- ਦੇਵੇਂਦਰ ਖੰਡੇਲਵਾਲ
ਦਲ
- ਨਿਰਦੇਸ਼ਕ: ਬਾਸੁ ਚੈਟਰਜੀ
- ਨਿਰਮਾਤਾ: ਬਲਦੇਵ ਰਾਜ ਚੋਪੜਾ, ਬਾਸੁ ਚੈਟਰਜੀ
- ਪਟਕਥਾ: ਬਾਸੁ ਚੈਟਰਜੀ
- ਸੰਵਾਦ: ਸ਼ਰਦ ਜੋਸ਼ੀ, ਬਾਸੁ ਚੈਟਰਜੀ
- ਛਾਇਆਂਕਨ: ਕੇ ਕੇ ਮਹਾਜਨ
- ਵਸਤਰ ਸਜਾਵਟ: ਮਰੁਤੀ ਧਵਨ
- ਸੰਗੀਤਕਾਰ: ਸਲਿਲ ਚੌਧਰੀ
- ਗੀਤਕਾਰ: ਯੋਗੇਸ਼
ਸੰਗੀਤ
ਰੋਚਕ ਤਥ
ਪਰਿਣਾਮ
ਬਾਕਸ ਆਫਿਸ
ਸਮੀਖਿਆਵਾਂ
ਨਾਮਾਂਕਨ ਅਤੇ ਪੁਰਸਕਾਰ
| ਸਾਲ | ਸ਼੍ਰੇਣੀ | ਕਲਾਕਾਰ | ਸਥਿਤੀ |
|---|---|---|---|
| 1977 | ਸਰਬਸ਼੍ਰੇਸ਼ਠ ਪਟਕਥਾ | ਬਾਸੁ ਚੈਟਰਜੀ | ਫਰਮਾ:Won |
| ਸਰਬਸ਼੍ਰੇਸ਼ਠ ਫ਼ਿਲਮ | ਬਲਦੇਵ ਰਾਜ ਚੋਪੜਾ (ਬੀ ਆਰ ਫ਼ਿਲਮਜ) | ਫਰਮਾ:Nom | |
| ਸਰਬਸ਼੍ਰੇਸ਼ਠ ਨਿਰਦੇਸ਼ਕ | ਬਾਸੁ ਚੈਟਰਜੀ | ਫਰਮਾ:Nom | |
| ਸਰਬਸ਼੍ਰੇਸ਼ਠ ਅਭਿਨੇਤਾ | ਅਮੋਲ ਪਾਲੇਕਰ | ਫਰਮਾ:Nom | |
| ਸਰਬਸ਼੍ਰੇਸ਼ਠ ਸਹਾਇਕ ਅਭਿਨੇਤਾ | ਅਸ਼ੋਕ ਕੁਮਾਰ | ਫਰਮਾ:Nom | |
| ਸਰਬਸ਼੍ਰੇਸ਼ਠ ਹਾਸ ਅਭਿਨੇਤਾ | ਅਸਰਾਨੀ | ਫਰਮਾ:Nom | |