ਚੱਕਰ (ਫ਼ਿਲਮ)
| ਚੱਕਰ | |
|---|---|
| ਤਸਵੀਰ:Chakra mdvd 240x300.jpg ਡੀਵੀਡੀ ਕਵਰ | |
| ਨਿਰਦੇਸ਼ਕ | ਰਬਿੰਦਰ ਧਰਮਰਾਜ |
| ਨਿਰਮਾਤਾ | ਪ੍ਰਦੀਪ ਉੱਪਰੂਰ |
| ਲੇਖਕ | ਜੀਵੰਤ ਡਾਲਵੀ |
| ਸਿਤਾਰੇ | ਸਮਿਤਾ ਪਾਟਿਲ ਨਸੀਰੁੱਦੀਨ ਸ਼ਾਹ ਕੁਲਭੂਸ਼ਨ ਖਰਬੰਦਾ |
| ਰਿਲੀਜ਼ ਮਿਤੀ(ਆਂ) | ਫਰਮਾ:Film date |
| ਦੇਸ਼ | ਭਾਰਤ |
| ਭਾਸ਼ਾ | ਹਿੰਦੀ |
ਚੱਕਰ ਰਬਿੰਦਰ ਧਰਮਰਾਜ ਦੀ ਨਿਰਦੇਸ਼ਿਤ 1981 ਦੀ ਹਿੰਦੀ ਮੂਵੀ ਹੈ। ਇਸ ਦੇ ਸਿਤਾਰੇ ਸਮਿਤਾ ਪਾਟਿਲ, ਨਸੀਰੁੱਦੀਨ ਸ਼ਾਹ ਅਤੇ ਕੁਲਭੂਸ਼ਨ ਖਰਬੰਦਾ ਹਨ।