ਚੰਦਾ ਸਿੰਘ ਵਾਲਾ

>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 17:49, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox settlement

ਚੰਦਾ ਸਿੰਘ ਵਾਲਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਸੂਰ ਜ਼ਿਲੇ ਵਿੱਚ ਇੱਕ ਪਿੰਡ ਹੈ। 1947 ਤੋਂ ਪਹਿਲਾਂ ਇਹ ਇੱਕ ਸਿੱਖ ਪਿੰਡ ਸੀ, ਪਰ 1947 ਦੀ ਵੰਡ ਦੇ ਦੌਰਾਨ ਉਹ ਪਿੰਡ ਛੱਡਕੇ ਪੂਰਬੀ ਪੰਜਾਬ ਚਲੇ ਗਏ।