ਚੰਦਰਕਾਂਤਾ

.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 17:48, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox book ਚੰਦਰਕਾਂਤਾ ਹਿੰਦੀ ਦੇ ਸ਼ੁਰੂਆਤੀ ਨਾਵਲਾਂ ਵਿੱਚ ਹੈ ਜਿਸਦੇ ਲੇਖਕ ਦੇਵਕੀਨੰਦਨ ਖਤਰੀ ਹਨ। ਇਸ ਦੀ ਰਚਨਾ 19ਵੀਂ ਸਦੀ ਦੇ ਆਖਰੀ ਵਿੱਚ ਹੋਈ ਸੀ। ਇਹ ਨਾਵਲ ਬਹੁਤ ਜ਼ਿਆਦਾ ਲੋਕਪ੍ਰਿਯ ਹੋਇਆ ਸੀ ਅਤੇ ਕਿਹਾ ਜਾਂਦਾ ਹੈ ਕਿ ਇਸਨੂੰ ਪੜ੍ਹਨ ਲਈ ਕਈ ਲੋਕਾਂ ਨੇ ਦੇਵਨਾਗਰੀ ਸਿੱਖੀ ਸੀ। ਇਹ ਤਲਿੱਸਮ ਅਤੇ ਠੱਗੀ ਉੱਤੇ ਆਧਾਰਿਤ ਹੈ ਅਤੇ ਇਸ ਦਾ ਨਾਮ ਨਾਇਕਾ ਦੇ ਨਾਮ ਉੱਤੇ ਰੱਖਿਆ ਗਿਆ ਹੈ।