ਚਿਕਨ ਘੀ ਰੋਸਟ
ਚਿਕਨ ਘੀ ਰੋਸਟ ਇੱਕ ਪ੍ਰਸਿੱਧ ਤੁਲੁਵਾ ਮੰਗਲੋਰੀਆਈ ਚਿਕਨ ਹੈ, ਜਿਸ ਦੀ ਸਮੱਗਰੀ ਇੱਕ ਨਗਰ ਕੁੰਦਾਪੁਰ, ਨੇੜੇ ਉਡੁਪੀ ਦੀ ਹੈ।[1] ਚਿਕਨ ਘੀ ਰੋਸਟ ਲਾਲ ਰੰਗ ਦਾ ਖੱਟਾ ਅਤੇ ਮਸਾਲੇਦਾਰ ਸੁਆਦ ਦਾ ਹੁੰਦਾ ਹੈ, ਜਿਸਨੂੰ ਘਿਉ ਅਤੇ ਤਿੱਖੇ ਮਸਲਿਆਂ ਵਿਚ ਭੁੰਨਿਆ ਜਾਂ ਪਕਾਇਆ ਜਾਂਦਾ ਹੈ।[2][3]
ਹਵਾਲੇ
- ↑ Nandy, Priyadarshini (12 June 2017). "Chicken Ghee Roast: Mangalore's Pride and Joy". NDTV. Retrieved 22 May 2018.
- ↑ "This weekend, make an iconic dish: Manglorean Chicken Ghee Roast". The Indian Express. 2016-04-02. Retrieved 2016-11-02.
- ↑ "🍲Chicken Ghee Roast - Mangalore Recipes - Chicken Dishes". Indian food recipes - Food and cooking blog. 2012-12-27. Retrieved 2016-11-02.
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ