ਚਮਨ ਲਾਲ
ਚਮਨ ਲਾਲ[1] (ਜਨਮ 27 ਅਗਸਤ 1947) ਇੱਕ ਭਾਰਤੀ ਅਕਾਦਮਿਕ ਅਤੇ ਲੇਖਕ ਹੈ। ਉਹ ਨਵੀਂ ਦਿੱਲੀ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਭਾਰਤੀ ਭਾਸ਼ਾਵਾਂ ਦੇ ਸੈਂਟਰ ਵਿੱਚ ਤੇ ਹਿੰਦੀ ਅਨੁਵਾਦ ਦੇ ਪ੍ਰੋਫੈਸਰ ਦੇ ਤੌਰ 'ਤੇ ਸੇਵਾਮੁਕਤ ਹੋਇਆ ਹੈ।ਉਹ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਕਾਰਜਾਂ ਬਾਰੇ ਆਪਣੀਆਂ ਲਿਖਤਾਂ ਲਈ ਜਾਣੇ ਜਾਂਦੇ ਹਨ। ਭਾਵੇਂ ਖਾਲਿਸਤਾਨੀ ਦਹਿਸ਼ਤਗਰਦੀ ਹੋਵੇ ਜਾਂ ਹਿੰਦੂ ਮੂਲਵਾਦੀ ਅੰਦੋਲਨ, ਉਹ ਸੱਜੇ ਪੱਖੀ ਰਾਜਨੀਤੀ ਦੇ ਆਲੋਚਕ ਗਿਣੇ ਜਾਂਦੇ ਹਨ।[2][3]
ਪੁਸਤਕਾਂ
ਅੰਗਰੇਜ਼ੀ
- Jail Note book and Other Writings-Bhagat Singh (ਸੰਪਾਦਨ, 2007)
- Understanding Bhagat Singh (2013)
ਪੰਜਾਬੀ
- ਭਗਤ ਸਿੰਘ ਦੇ ਸਿਆਸੀ ਦਸਤਾਵੇਜ਼ (2011)
- ਵਿਚਾਰਵਾਨ ਇਨਕਲਾਬੀ- ਸ਼ਹੀਦ ਭਗਤ ਸਿੰਘ (2009)
- ਗਦਰ ਪਾਰਟੀ ਦੇ ਨਾਇਕ ਕਰਤਾਰ ਸਿੰਘ ਸਰਾਭਾ'' (2008)
- ਇਨਕਲਾਬੀ ਇਤਿਹਾਸ ਦੇ ਸੁਨਿਹਿਰੀ ਪੰਨੇ (ਇਤਿਹਾਸ, 2005)
ਹਵਾਲੇ
- ↑ "Biogdata of Dr. Chaman Lal". JNU.
- ↑ "ਗੌਰੀ ਲੰਕੇਸ਼ ਦੇ ਕਾਤਲਾਂ ਦੀ ਹਿੱਟ ਲਿਸਟ ਉੱਤੇ ਸਨ ਦੋ ਪੰਜਾਬੀ ਸਾਹਿਤਕਾਰ - Tribune Punjabi". Tribune Punjabi (in English). 2018-11-24. Retrieved 2018-11-24.[ਮੁਰਦਾ ਕੜੀ]
- ↑ "ਲੇਖਕ ਤੇ ਸੌੜੀ ਸਿਆਸਤ - Tribune Punjabi". Tribune Punjabi (in English). 2018-11-25. Retrieved 2018-11-28.