ਫਰਮਾ:Infobox settlement ਘੁਗਿਆਣਾ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਕੋਟਕਪੂਰਾ ਦਾ ਇੱਕ ਪਿੰਡ ਹੈ।[1]

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ ਫਰਮਾ:ਫ਼ਰੀਦਕੋਟ ਜ਼ਿਲ੍ਹਾ

ਘੁਗਿਆਣਾ

ਪਿੰਡ ਘੁਗਿਆਣਾਜ਼ਿਲਾ ਫਰੀਦਕੋਟ ਦੀ ਤਹਿਸੀਲ ਫਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ 950ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 2600ਹੈ। ਇਸ ਪਿੰਡ ਦੇਵਿੱਚਡਾਕਘਰ ਵੀ ਹੈ, ਪਿੰਨ ਕੋਡ 151203 ਹੈ।ਇਹ ਪਿੰਡ ਫਰੀਦਕੋਟ ਜੰਡ ਸਾਹਿਬ ਸੜਕਤੇਹੈ। ਇਸ ਦੇਨੇੜੇ ਦਾ ਰੇਲਵੇ ਸਟੇਸ਼ਨ ਗੋਲੇਵਾਲਾ 8 ਕਿਲੋਮੀਟਰ ਦੂਰ ਹੈ।

ਫਰਮਾ:ਗੈਰ-ਸ਼੍ਰੇਣੀ