ਗ੍ਰੇਟ ਹਿਮਾਲੀਆ ਨੈਸ਼ਨਲ ਪਾਰਕ

ਭਾਰਤਪੀਡੀਆ ਤੋਂ
.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 17:22, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਗ੍ਰੇਟ ਹਿਮਾਲੀਆ ਨੈਸ਼ਨਲ ਪਾਰਕ ਹਿਮਾਚਲ[1] ਦੇ ਕੁੱਲੂ ਖੇਤਰ ਵਿੱਚ ਸਥਿਤ ਹੈ। ਇਹ ਪਾਰਕ 1984 ਵਿੱਚ ਬਣਿਆ ਸੀ। ਇਹ 1,171 ਵਰਗ ਕਿ.ਮੀ. ਵਿੱਚ ਫੈਲਿਆ ਹੋਇਆ ਹੈ। ਇਸ ਪਾਰਕ ਨੂੰ ਯੂਨੇਸਕੋ ਵਲੋਂ ਜੂਨ 2014 ਵਿੱਚ ਵਿਸ਼ਵ ਵਿਰਾਸਤ ਟਿਕਾਣਿਆਂ[2] ਵਿੱਚ ਸ਼ਾਮਿਲ ਕੀਤਾ ਗਿਆ। ਯੂਨੇਸਕੋ ਵਿਸ਼ਵ ਟਿਕਾਣਾ ਕਮੇਟੀ ਵੱਲੋਂ ਇਸ ਪਾਰਕ ਨੂੰ ਬੇਮਿਸਾਲ ਕੁਦਰਤੀ ਸੁੰਦਰਤਾ ਅਤੇ ਜੀਵ ਵਿਭਿੰਨਤਾ ਦੀ ਸੰਭਾਲ ਦਾ ਦਰਜਾ ਦਿੱਤਾ ਗਿਆ।

ਹਵਾਲੇ

ਫਰਮਾ:ਹਵਾਲੇ

  1. heritage peak at himalyas 24 june 2014 The Times Of।ndia (Page 4)
  2. "Six new sites inscribed on World Heritage List". UNESCO. Retrieved 23 June 2014.