ਗੋਚਰ

ਭਾਰਤਪੀਡੀਆ ਤੋਂ
.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 17:17, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:Infobox settlement

ਗੋਚਰ ਭਾਰਤੀ ਪੰਜਾਬ ਦੇ ਐੱਸ.ਏ.ਐੱਸ.ਨਗਰ ਜ਼ਿਲ੍ਹੇ ਦੇ ਬਲਾਕ ਮਾਜਰੀ ਦਾ ਇੱਕ ਪਿੰਡ ਹੈ। ਇਹ ਪੰਜਾਬ ਦੇ ਕੰਢੀ ਖੇਤਰ ਵਿੱਚ ਪੈਂਦਾ ਹੈ।[1] ਇਸਦਾ ਹਦਬਸਤ ਨੰਬਰ 328 ਹੈ ਅਤੇ 2011 ਵਿੱਚ ਇਸ ਪਿੰਡ ਦੀ ਵੱਸੋਂ 623 ਸੀ ਜਿਸ ਵਿਚੋਂ ਅੱਧ ਤੋਂ ਵੱਧ ਲੋਕ ਸਾਖਰ ਸਨ।[2] ਇਹ ਇਸ ਖੇਤਰ ਦੇ ਕਈ ਹੋਰ ਪਿੰਡਾਂ ਵਾਂਗ ਗੁੱਜਰ ਬਹੁਗਿਣਤੀ ਵੱਸੋਨ ਵਾਲਾ ਪਿੰਡ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ