More actions
ਫਰਮਾ:Infobox film ਗੇਲੋ, ਭਾਰਤੀ ਪੰਜਾਬੀ ਭਾਸ਼ਾ ਦੀ ਇੱਕ ਡਰਾਮਾ ਫ਼ਿਲਮ ਹੈ, ਜੋ ਪੰਜਾਬੀ ਸਾਹਿਤ ਦੇ ਲੇਖਕ, ਸਵਰਗੀ ਰਾਮ ਸਰੂਪ ਅਣਖੀ ਦੁਆਰਾ ਲਿਖੇ ਪੰਜਾਬੀ ਨਾਵਲ, ਗੇਲੋ ਉੱਪਰ ਅਧਾਰਿਤ ਹੈ। ਫ਼ਿਲਮ ਮਨਭਵਨ ਸਿੰਘ ਦੁਆਰਾ ਨਿਰਦੇਸਿਤ ਹੈ। ਸੈਲੀਬਰੇਸ਼ਨ ਸਟੂਡੀਓਜ਼ ਅਤੇ ਸੋਨਾਰਕ ਸੋਲਯੂਸ਼ਨਜ਼ ਦੁਆਰਾ ਤਿਆਰ ਕੀਤਾ ਗਈ ਹੈ, ਇਸ ਵਿੱਚ ਪ੍ਰਮੁੱਖ ਭੂਮਿਕਾਵਾਂ ਵਿੱਚ ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ ਸ਼ਾਮਲ ਹਨ। ਸੰਗੀਤ ਉਮਰ ਸ਼ੇਖ ਦੁਆਰਾ ਰਚਿਆ ਗਿਆ ਹੈ। ਫਿਲਮ 5 ਅਗਸਤ 2016 ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਗਈ ਸੀ।[1][2][3][4][5]
ਸੰਖੇਪ
ਗੇਲੋ ਇੱਕ ਅਜਿਹੀ ਕੁੜੀ ਦੀ ਕਹਾਣੀ ਹੈ ਜਿਸਦਾ ਨਾਮ ਗੁਰਮੇਲ ਕੌਰ ਹੈ। ਉਹ ਪੰਜਾਬ ਦੇ ਮਾਲਵਾ ਖੇਤਰ ਨਾਲ ਸਬੰਧਤ ਹੈ। ਇਹ ਫ਼ਿਲਮ ਪੰਜਾਬ ਦੇ ਮਾਲਵਾ ਖੇਤਰ 'ਚ ਰਹਿ ਰਹੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦਰਸਾਉਂਦੀ ਹੈ।[6][7]
ਕਾਸਟ
- ਜਸਪਿੰਦਰ ਚੀਮਾ ਗੇਲੋ ਵਜੋਂ
- ਬਲਵੰਤ ਸਿੰਘ ਦੇ ਤੌਰ ਤੇ ਪਵਨ ਮਲਹੋਤਰਾ
- ਗੁਰਜੀਤ ਸਿੰਘ, ਰਾਮਾ ਵਜੋਂ
- ਦਿਲਾਵਰ ਸਿੱਧੂ ਜਗਤਾਰ ਦੇ ਤੌਰ ਤੇ
- ਆਦਿਤਿਆ ਤਾਰਨਾਚ
- ਰਾਜ ਧਾਲੀਵਾਲ
ਸੰਗੀਤ
ਹਵਾਲੇ
1 }}
| -moz-column-width: {{{1}}}; -webkit-column-width: {{{1}}}; column-width: {{{1}}}; | {{#switch:|1=|2=-moz-column-width: 30em; -webkit-column-width: 30em; column-width: 30em;|#default=-moz-column-width: 25em; -webkit-column-width: 25em; column-width: 25em;}} }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "Jaspinder Cheema stands up for Women Empowerment!". PunjabiPollywood. 7 July 2016.
- ↑ "GELO UPCOMING PUNJABI MOVIE". Punjabi Reel. 3 Feb 2016.
- ↑ "Punjabi films score big this year". The Hindu. 1 Aug 2016.
- ↑ "ਪੇਂਡੂ ਸੱਭਿਆਚਾਰ ਮਾਹੌਲ ਸਿਰਜਦੀ ਹੈ ਫਿਲਮ 'ਗੇਲੋ': ਗੁਰਜੀਤ, ਚੀਮਾ". Punjabi Jagran. 29 July 2016.
- ↑ "ਫਿਲਮ 'ਗੇਲੋ' 'ਚ ਦਿਖਾਈ ਦੇਣਗੇ ਬਠਿੰਡਾ ਜ਼ਿਲ੍ਹੇ ਦੇ ਕਈ ਚਿਹਰੇ". Nirpakh Awaaz. 31 July 2016. Archived from the original on 21 ਸਤੰਬਰ 2016. Retrieved 13 ਅਕਤੂਬਰ 2018. Check date values in:
|access-date=, |archive-date=
(help) - ↑ "Inspired by meaning". The Times of India. 3 Mar 2016.
- ↑ "'Gelo' shows journey of a woman from promising life to dark end". The Tribune l. 2 Aug 2016.