ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ
imported>Stalinjeet Brar (added Category:ਗੈਰ-ਸਰਕਾਰੀ ਸੰਸਥਾਵਾਂ using HotCat) ਦੁਆਰਾ ਕੀਤਾ ਗਿਆ 10:11, 6 ਜਨਵਰੀ 2018 ਦਾ ਦੁਹਰਾਅ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਵੈ ਸੇਵੀ ਸੰਗਠਨ ਹੈ ਜਿਸ ਦੀ ਸਥਾਪਨਾ 1972 ਵਿੱਚ ਕੀਤੀ ਗਈ। ਲੁਧਿਆਣੇ ਦੇ ਇੱਕ ਕਾਲਜ ਤੋਂ ਯੂਨੈਸਕੋ ਤੱਕ ਏਕਤਾ ਅਤੇ ਸ਼ਾਤੀ ਦਾ ਸੁਨੇਹਾ ਸਾਂਝਾ ਕਰਨਾ ਜਥੇਬੰਦੀ ਦੀ ਸੰਸਾਰ ਪਸਾਰ ਅਕਾਦਮਿਕ ਨੀਤੀ ਕਾਰਨ ਸੰਭਵ ਹੋਇਆ ਹੈ। ਇਸ ਸਰਕਲ ਨੇ ਪੰਜਾਬ ਸਟੇਟ ਕੌਂਸਲ ਵੱਲੋਂ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਨੈਤਿਕ ਗਿਆਨ ਦੇ ਵਧਾਵੇ ਦੇ ਲਈ ਨੈਤਿਕ ਸਿੱਖਿਆ ਦੇ ਇਮਤਿਹਾਨ ਕਰਵਾਉਣੇ ਸ਼ੁਰੂ ਕੀਤੇ।[1]
ਹਵਾਲੇ
- ↑ www.ggssc.net