More actions
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਪੰਜਾਬ, ਭਾਰਤ 1973 ਵਿੱਚ ਸਥਾਪਿਤ ਹੋਇਆ।[1] ਇਹ ਪੰਜਾਬ ਰਾਜ ਦੇ ਪੁਰਾਣੇ ਪ੍ਰੀਮੀਅਰ ਮੈਡੀਕਲ ਸੰਸਥਾਵਾਂ ਵਿਚੋਂ ਇੱਕ ਹੈ।
ਗਿਆਨੀ ਜ਼ੈਲ ਸਿੰਘ, (ਭਾਰਤ (1982-1987) ਦੇ ਰਾਸ਼ਟਰਪਤੀ),ਫਰੀਦਕੋਟ ਸ਼ਹਿਰ ਵਿੱਚ ਮੈਡੀਕਲ ਕਾਲਜ ਲਿਆਉਣ ਵਾਲੇ ਲੋਕਾਂ 'ਚੋਂ ਸਨ ਜਦ ਉਹ 1972-1977 ਵਿੱਚ ਪੰਜਾਬ ਦੇ ਮੁੱਖ ਮੰਤਰੀ ਸਨ।ਪਹਿਲਾ ਬੈਚ ਸਾਲ 1973 ਵਿੱਚ ਐਮ.ਬੀ.ਬੀ.ਐਸ. ਕੋਰਸ ਲਈ ਦੌਰਾਨ ਜੀ.ਜੀ.ਐਸ. ਮੈਡੀਕਲ ਕਾਲਜ ਫਰੀਦਕੋਟ ਲਈ ਆਇਆ ਸੀ।
References
1 }}
| -moz-column-width: {{{1}}}; -webkit-column-width: {{{1}}}; column-width: {{{1}}}; | {{#switch:|1=|2=-moz-column-width: 30em; -webkit-column-width: 30em; column-width: 30em;|#default=-moz-column-width: 25em; -webkit-column-width: 25em; column-width: 25em;}} }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-03. Retrieved 2016-05-13.