ਗੁਰਨਾਮ ਗਿੱਲ (15 ਸਤੰਬਰ 1943[1]) ਇੰਗਲੈਂਡ ਵਿੱਚ ਵੱਸਦਾ ਪੰਜਾਬੀ ਕਵੀ ਹੈ। ਉਹ ਬਹੁਪੱਖੀ ਲੇਖਕ ਹੈ ਜਿਸ ਨੇ ਗ਼ਜ਼ਲਾਂ ਦੇ ਨਾਲ ਨਾਲ ਗਲਪ ਰਚਨਾ ਵੀ ਕੀਤੀ ਹੈ। ਉਸ ਨੇ ਦੋ ਪੁਸਤਕਾਂ ਨਿਬੰਧ ਦੀਆਂ ਵੀ ਲਿਖੀਆਂ ਹਨ। ਉਹ ਹੁਣ ਤਕ ਉਹ 20 ਤੋਂ ਵਧੇਰੇ ਕਿਤਾਬਾਂ ਲਿਖ ਚੁੱਕਾ ਹੈ।

ਮੁੱਖ ਰਚਨਾਵਾਂ

ਕਹਾਣੀ ਸੰਗ੍ਰਹਿ

  • ਸੂਰਜ ਦਾ ਵਿਛੋੜਾ[2]
  • ਖਲਾਅ ਵਿੱਚ ਲਟਕਦੇ ਸੁਪਨੇ
  • ਕੱਚ ਦੀਆਂ ਕਬਰਾਂ
  • ਉਦਾਸ ਪਲਾਂ ਦੀ ਦਾਸਤਾਨ
  • ਖਾਮੋਸ਼ ਘਟਨਾਵਾਂ[1]

ਹੋਰ

  • ਅੱਖਾਂ[3]
  • ਖੁਸ਼ਬੂ ਦੇ ਕਤਲ ਤੋਂ[4]
  • ਪਿਆਸੀ ਰੂਹ[5]
  • ਸਵੈ ਤੋਂ ਸਰਬ ਤੱਕ[6]
  • ਅਕਸ ਅਤੇ ਆਈਨਾ (2011)
  • ਗੁਫ਼ਤਗੂ

ਹਵਾਲੇ