ਗੁਰਦੁਆਰਾ ਮੰਜੀ ਸਾਹਿਬ (ਕਰਨਾਲ)

ਗੁਰਦੁਆਰਾ ਮੰਜੀ ਸਾਹਿਬ ਹਰਿਆਣਾ ਦੇ ਕਰਨਾਲ ਸ਼ਹਿਰ ਵਿੱਚ ਹੈ। ਇਹ ਗੁਰਦੁਆਰਾ ਉਸ ਜਗਾ ਤੇ ਬਣਿਆ ਹੈ, ਜਿਥੇ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੇ ਦੋਰਾਨ ਰਹੇ ਸਨ।

ਬਾਰਲੇ ਲਿੰਕ

allaboutsikhs.com ਤੇ ਗੁਰਦੁਆਰਾ ਮੰਜੀ ਸਾਹਿਬ (ਕਰਨਾਲ) ਦੇ ਬਾਰੇ[ਮੁਰਦਾ ਕੜੀ]