More actions
ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਈਧਰ ਦੇ ਰਾਜਿਆਂ ਨਾਲ ਆਪਣੀ ਸੰਸਾਰ ਯਾਤਰਾ ਸਮੇਂ ਪਾਉਂਟਾ ਸਾਹਿਬ ਰਹਿੰਦੀਆ ਪਹਿਲਾ ਯੁੱਧ ਲੜਿਆ ਉਸ ਮੈਦਾਨ ਵਿੱਚ ਗੁਰਦੁਆਰਾ ਭੰਗਾਣੀ ਸਾਹਿਬ ਹੈ। ਇੱਥੇ ਗੁਰੂ ਸਾਹਿਬ ਰਾਤ ਨੂੰ ਵਿਸ਼ਰਾਮ ਕਰਦੇ ਸਨ ਅਤੇ ਇਹ ਅਸਥਾਨ ਗੁਰਦੁਆਰਾ ਤੀਰਗੜ੍ਹੀ ਸਾਹਿਬ ਤੋਂ ਤਕਰੀਬਨ ਇੱਕ ਕਿਲੋਮੀਟਰ ਦੇ ਫਾਸਲੇ ਤੇ ਹੈ।