ਗੁਰਦੀਪ ਗ਼ਜ਼ਲਕਾਰ

ਗੁਰਦੀਪ ਪੰਜਾਬੀ ਗ਼ਜ਼ਲਕਾਰ ਹੈ ਉਸ ਦੀਆਂ ਇੱਕ 15 ਤੋਂ ਵੱਧ ਗ਼ਜ਼ਲ ਪੁਸਤਕਾਂ ਛਪ ਚੁੱਕੀਆਂ ਹਨ।

ਗੁਰਦੀਪ ਪਿੰਡ ਰੇਸ਼ਮ ਮਾਜਰੀ, ਜ਼ਿਲਾ ਦੇਹਰਾਦੂਨ (ਉਤਰਾਖੰਡ) ਦੇ ਰਹਿਣ ਵਾਲਾ ਹੈ।

ਗ਼ਜ਼ਲ ਸੰਗ੍ਰਹਿ

  • ਆਪਣੇ ਪਲ
  • ਵਸਲ 'ਤੇ ਹਿਜਰੋਂ ਪਰੇ
  • ਦਰਦ ਦਾਮਨ-ਦਾਮਨ
  • ਧੜਕਣਾਂ ਨੂੰ ਖ਼ਤ
  • ਸ਼ੇਅਰ ਅਰਜ਼ ਹੈ
  • ਮਹਿਫਲ ਮਹਿਫਲ
  • ਬਾਕੀ ਫਿਰ