ਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)
ਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ 13 ਲੋਕ ਸਭਾ ਹਲਕਿਆ ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1318968 ਅਤੇ 1552 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।
ਵਿਧਾਨ ਸਭਾ ਹਲਕੇ
ਲੋਕ ਸਭਾ ਦੇ ਮੈਂਬਰਾਂ ਦੀ ਸੂਚੀ
| ਸਾਲ | ਐਮ ਪੀ ਦਾ ਨਾਮ | ਪਾਰਟੀ |
|---|---|---|
| 1952 | ਤੇਜਾ ਸਿੰਘ ਅਕਾਰਪੁਰੀ | ਭਾਰਤੀ ਰਾਸ਼ਟਰੀ ਕਾਂਗਰਸ[1][2] |
| 1957 | ਦੀਵਾਨ ਚੰਦ ਸ਼ਰਮਾ | ਭਾਰਤੀ ਰਾਸ਼ਟਰੀ ਕਾਂਗਰਸ |
| 1962 | ਦੀਵਾਨ ਚੰਦ ਸ਼ਰਮਾ | ਭਾਰਤੀ ਰਾਸ਼ਟਰੀ ਕਾਂਗਰਸ |
| 1967 | ਦਿਵਾਨ ਚੰਦ ਸ਼ਰਮਾ | ਭਾਰਤੀ ਰਾਸ਼ਟਰੀ ਕਾਂਗਰਸ |
| 1968 (ਜ਼ਿਮਨੀ ਚੋਣ) | ਪ੍ਬੋਦ ਚੰਦਰ | ਭਾਰਤੀ ਰਾਸ਼ਟਰੀ ਕਾਂਗਰਸ |
| 1971 | ਪ੍ਰਬੋਧ ਚੰਦਰ | ਭਾਰਤੀ ਰਾਸ਼ਟਰੀ ਕਾਂਗਰਸ |
| 1977 | ਜਗਿਆ ਦੱਤ ਸ਼ਰਮਾ | ਜਨਤਾ ਪਾਰਟੀ[3] |
| 1980 | ਸੁਖਬੰਤ ਕੌਰ ਭਿੰਡਰ | ਭਾਰਤੀ ਰਾਸ਼ਟਰੀ ਕਾਂਗਰਸ |
| 1984 | ਸੁਖਬੰਤ ਕੌਰ ਭਿੰਡਰ | ਭਾਰਤੀ ਰਾਸ਼ਟਰੀ ਕਾਂਗਰਸ |
| 1989 | ਸੁਖਬੰਤ ਕੌਰ ਭਿੰਡਰ | ਭਾਰਤੀ ਰਾਸ਼ਟਰੀ ਕਾਂਗਰਸ |
| 1991 | ਸੁਖਬੰਤ ਕੌਰ ਭਿੰਡਰ | ਭਾਰਤੀ ਰਾਸ਼ਟਰੀ ਕਾਂਗਰਸ |
| 1996 | ਸੁਖਬੰਤ ਕੌਰ ਭਿੰਡਰ | ਭਾਰਤੀ ਰਾਸ਼ਟਰੀ ਕਾਂਗਰਸ |
| 1998 | ਵਿਨੋਦ ਖੰਨਾ | ਭਾਰਤੀ ਜਨਤਾ ਪਾਰਟੀ[4] |
| 1999 | ਵਿਨੋਦ ਖੰਨਾ | ਭਾਰਤੀ ਜਨਤਾ ਪਾਰਟੀ |
| 2004 | ਵਿਨੋਦ ਖੰਨਾ | ਭਾਰਤੀ ਜਨਤਾ ਪਾਰਟੀ |
| 2009 | ਪ੍ਰਤਾਪ ਸਿੰਘ ਬਾਜਵਾ | ਭਾਰਤੀ ਰਾਸ਼ਟਰੀ ਕਾਂਗਰਸ |
| 2014 | ਵਿਨੋਦ ਖੰਨਾ | ਭਾਰਤੀ ਜਨਤਾ ਪਾਰਟੀ |
| 2017(ਜ਼ਿਮਨੀ ਚੋਣ) | ਸੁਨਿਲ ਜਾਖੜ | ਭਾਰਤੀ ਰਾਸ਼ਟਰੀ ਕਾਂਗਰਸ |
ਹਵਾਲੇ
- ↑ "ਪੁਰਾਲੇਖ ਕੀਤੀ ਕਾਪੀ". Archived from the original on 2010-12-06. Retrieved 2013-05-11.
- ↑ http://en.wikipedia.org/wiki/Indian_National_Congress
- ↑ http://janataparty.org/
- ↑ http://www.bjp.org/